Posts

Showing posts from April, 2018

Rajniti

Image
Saab Sangna http://www.nirpakhawaaz.in/?p=54815 Rajniti(Politics) Aam Bande De Samajh Na Away Rajniti Har Roz Nave Rang Vikhaway Rajniti Aj Hor Te Kal Nu Hor Hoje Chor Mantari Te Mantari Chor Hoje Hona Hairan Nai J Ethe Kuj Ajeeb Hoje Rato Raat Raqeeb(opponent) V Habeeb(Friend)  Hoje Votan Lyi Jo Kharha Har Duaar Hoje Kursi Miln Te Us Nu Milna V Dushvaar(Difficult) Hoje Kale Paise De Dum Te Intkhab(Election)  Hoje Ethe Anparh V Paarheyan(Educated)  Da 'Saab' Hoje Aam Lokan Nu Murakh Banaway Rajniti Har Roz Nave Rang Vikhaway Rajniti            Saab Sangna  ਰਾਜਨੀਤੀ ਆਮ ਬੰਦੇ ਦੇ ਸਮਝ ਨਾ ਆਵੇ ਰਾਜਨੀਤੀ ਹਰ ਰੋਜ ਨਵੇਂ ਰੰਗ ਵਿਖਾਵੇ ਰਾਜਨੀਤੀ ਅੱਜ ਹੋਰ ਤੇ ਕੱਲ ਨੂੰ ਹੋਰ ਹੋਜੇ ਚੋਰ ਮੰਤਰੀ ਤੇ ਮੰਤਰੀ ਚੋਰ ਹੋਜੇ ਹੋਣਾ ਹੈਰਾਨ ਨਈ ਜੇ ਇਥੇ ਕੁਝ ਅਜੀਬ ਹੋਜੇ ਰਾਤੋ ਰਾਤ ਰਕੀਬ ਵੀ ਹਬੀਬ ਹੋਜੇ ਵੋਟਾਂ ਲਈ ਜੋ ਹੱਥ ਜੋੜ ਖੜੵਾ ਹਰ ਦੁਆਰ ਹੋਜੇ ਕੁਰਸੀ ਮਿਲਨ ਤੇ ਉਸਨੂੰ ਮਿਲਣਾ ਵੀ ਦੁਸ਼ਵਾਰ ਹੋਜੇ ਕਾਲੇ ਪੈਸੇ ਦੇ ਦਮ ਤੇ ਇੰਤਖਾਬ ਹੋਜੇ ਇਥੇ ਅਣਪੜੵ ਵੀ ਪਾੜੵਿਆਂ ਦਾ 'ਸਾਬ' ਹੋਜੇ ਆਮ ਲੋਕਾਂ ਨੂੰ ਮੂਰਖ ਬਣਾਵੇ ਰਾਜਨੀਤੀ ਹਰ ਰੋਜ ਨਵੇਂ ਰੰਗ ਵਿਖਾਵੇ ਰ

Aitbaar, Urdu Shayari

Image
Dushman K Iradon Se Waqif They Hum Humein Apno Pe Kiya Aitbaar Maar Gya - Saab Sangna دشمن کے ارادوں سے واقف تھے ہم ہمیں اپنوں پے کیا اعتبار مار گیا - صان ساںگنا ਦੁਸ਼ਮਨ ਦੇ ਇਰਾਦਿਆਂ ਤੋਂ ਵਾਕਿਫ ਸੀ ਅਸੀਂ ਸਾਨੂੰ ਆਪਣਿਆਂ ਤੇ ਕੀਤਾ ਐਤਬਾਰ ਮਾਰ ਗਿਆ - ਸਾਬ ਸਾਂਗਣਾ

Diyar E Dil, Urdu Shayari

Image
Diyar-e-Dil(Region of Heart) Mein Ab Bahar Nahi Ayegi Bohat Shidat Se Ujarha Hai Kisi Ne  - Saab Sangna دیارِ دل میں ان بہار نہیں آئےگی بہت شدت سے اُجاڑا ہے کسی نے - صاب ساںگنا ਦਿਆਰ-ਏ-ਦਿਲ ਮੇਂ ਅਬ ਬਹਾਰ ਨਹੀਂ ਆਏਗੀ ਬਹੁਤ ਸ਼ਿਦਤ ਸੇ ਉਜਾੜਾ ਹੈ ਕਿਸੀ ਨੇ - ਸਾਨ ਸਾਂਗਣਾ

Khushi Urdu Shayari

Image
Usse Khushi Milti Hai Hamein #Udaas Dek h Kar Hum Apni Khushi Chhupate Hain Usse #Shaad (Happy) Dekh Kar اُسے خوشی ملتی ہے ہمیں #اُداس دیکھ کر ہم اپنی خوشی چھپاتے ہیں اُسے #شاد دیکھ کر- صاب ساںگنا ਉਸਨੂੰ ਖੁਸ਼ੀ ਮਿਲਦੀ ਏ ਸਾਨੂੰ #ਉਦਾਸ ਦੇਖ ਕੇ ਅਸੀਂ ਅਪਣੀ ਖੁਸ਼ੀ ਛੁਪਾਂਦੇ ਹਾਂ ਉਸਨੂੰ #ਸ਼ਾਦ (ਖੁਸ਼) ਦੇਖ ਕੇ - ਸਾਬ ਸਾਂਗਣਾ