Punjabi , ਪੰਜਾਬੀ, پنجابی

ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ
ਪਰ ਸਾਡੀ ਮਾਂ ਬੋਲੀ ਪੰਜਾਬੀ ਦੀ ਦੋਹਾਂ ਪੰਜਾਬਾਂ ਵਿਚ ਹਾਲਾਤ ਕੋਈ ਬਹੁਤ ਵਧੀਆ ਨਹੀਂ
Like Page- Saab Sangna 💕

نا چڑھدا ہی سانبھے، نا ہی لہندا رکھے
ماں بولی میں پنجابی دوہاں پاسے خاواں دھکے
اک پاسے ہندی ہاوی، دُوجے اُردو دے پٹّے
ماں بولی میں پنجابی دوہاں پاسے خاواں دھکے
اُنجھ پتّ میرے دو، دوویں نِکلے کپُتّے
ماں بولی میں پنجابی دوہاں پاسے خاواں دھکے
میری حالت دے اُتّے بنگالی ویکھ جسّے
ماں بولی میں پنجابی دوہاں پاسے خاواں دھکے
کوئی انپڑھ آکھے، کوئی پینڈو مینوں دسّے
ماں بولی میں پنجابی دوہاں پاسے خاواں دھکے
ਨਾ ਚੜ੍ਹਦਾ ਹੀ ਸਾਂਭੇ, ਨਾ ਹੀਂ ਲਹਿੰਦਾ ਰੱਖੇ,
ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।
ਇਕ ਪਾਸੇ ਹਿੰਦੀ ਹਾਵੀ, ਦੂਜੇ ਉਰਦੂ ਦੇ ਪੱਟੇ
ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।
ਉਂਝ ਪੁੱਤ ਮੇਰੇ ਦੋ, ਦੋਵੇਂ ਨਿਕਲੇ ਕਪੁਤੇ
ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।
ਮੇਰੀ ਹਾਲਤ ਦੇ ਉੱਤੇ ਬੰਗਾਲੀ ਵੇਖ ਹੱਸੇ
ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।
ਕੋਈ ਅਨਪੜ੍ਹ ਆਖੇ, ਕੋਈ ਪੇਂਡੂ ਮੈਨੂੰ ਦਸੇ
ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।

Comments

Popular posts from this blog

Woh kisi Aur Per Mrta Hai, Poetry, Shayari

Never Forget 1984

Tera Aana Jana, Urdu Poetry, Shayari