Posts

Showing posts from August, 2018

Guzrte Ho, Urdu Shayari

Image
Yeh Jo Her Roz Humein Bina Dekhe Kooche Se Guzrte Ho Humein Puchho Yeh Dekh Kar Hum Per Kya Guzrti Hai یہ جو ہر روز ہمیں بِنا دیکھے کوچے سے گزرتے ہو ہمیں پوچھو یہ دیکھ کر ہم پر کیا گزرتی ہے ਜੇ ਜੋ ਹਰ ਰੋਜ ਹਮੇਂ ਬਿਨਾ ਦੇਖੇ ਕੂਚੇ ਸੇ ਗੁਜਰਤੇ ਹੋ ਹਮੇਂ ਪੂਛੋ ਜੇ ਦੇਖ ਕਰ ਹਮ ਪਰ ਕਿਆ ਗੁਜਰਤੀ ਹੈ Saab Sangna صاب سانگنا ਸਾਬ ਸਾਂਗਣਾ 

15 August Special

Image
Kis taran karon mein gun-gaan mere desh ka Joton mazhabon mein bta hai insaan mere desh ka Dino din barh rahi hai jabr-jnahon ki fehrist Yeh kaisa ban raha hai nizam mere desh ka Rulte priwar karan ,karje k bhaar karan Mar raha hai majdoor aur kisaan mere desh ka Imaandar ko mushkil se roti milti hai Mehlon mein rehta hai baimaan mere desh ka Lootne wale loot kar udd gye 'Saab' Ghoorhi neend soyea hai paasban mere desh  - Saab Sangna ਗੁਣ ਗਾਣ ਮੇਰੇ ਦੇਸ਼ ਦਾ ਕਿਸ ਤਰਾਂ ਕਰਾਂ ਮੈ ਗੁਣ ਗਾਣ ਮੇਰੇ ਦੇਸ਼ ਦਾ, ਜਾਤਾਂ ਮਜਹਬਾਂ ਵੰਡਿਆ ਏ ਇਨਸਾਨ ਮੇਰੇ ਦੇਸ਼ ਦਾ। ਦਿਨੋਂ ਦਿਨ ਵੱਧ ਰਹੀ ਏ ਜਬਰ ਜਨਾਹਾਂ ਦੀ ਫਹਰਿਸਤ, ਏ ਕੈਸਾ ਬਨਣ ਰਿਹਾ ਹੈ ਨਿਯਾਮ ਮੇਰੇ ਦੇਸ਼ ਦਾ। ਕਰਜੇ ਦੀ ਮਾਰ ਕਰਕੇ, ਰੁਲਦੇ ਪਰਿਵਾਰ ਕਰਕੇ, ਮਰ ਰਿਹਾ ਏ ਮਜਦੂਰ ਤੇ ਕਿਸਾਨ ਮੇਰੇ ਦੇਸ਼  ਦਾ। ਇਮਾਨਦਾਰ ਨੂੰ ਮੁਸ਼ਕਿਲ ਨਾਲ ਰੋਟੀ ਮਿਲਦੀ ਏ, ਮਹਿਲਾਂ ਵਿੱਚ ਰਹਿੰਦਾ ਏ ਬਈਮਾਨ ਮੇਰੇ ਦੇਸ਼ ਦਾ। ਲੁਟਨ ਵਾਲੇ ਲੁਟ ਕੇ ਉਡ ਗਏ ਨੇ 'ਸਾਬ' ਗੂੜੀ ਨੀਂਦੇ ਸੁੱਤਾ ਏ ਪਾਸਬਾਨ ਮੇਰੇ ਦੇਸ਼ ਦਾ। ਸਾਬ ਸਾਂਗਣਾ  8427824478

Nazran, Urdu Shayari

Image
Woh Nazrein Kahan Mila Pate Hain Jo Log Nazron Se Gir Jate hain - #SaabSangna وہ نظریں کہاں مِلا پاتے ہیں جو لوگ نظروں سے گِر جاتے ہیں- صاب سانگنا ਓ ਨਜ਼ਰਾਂ ਕਿਥੇ ਮਿਲਾ ਪਾਂਦੇ ਨੇ ਜੋ ਲੋਕ ਨਜ਼ਰਾਂ ਚੋਂ ਗਿਰ ਜਾਂਦੇ ਨੇ -  ਸਾਬ ਸਾਂਗਣਾ

Kamli, Punjabi Shayari

Image
Dil Sada Kamla Jeha Pyar V Kamli Naal Ker Baitha - SaabSangna دِل ساڈا  کملا جِہا پیار  وی کملی نال کر بیٹھا -  صاب سانگنا ਦਿਲ ਸਾਡਾ ਕਮਲਾ ਜਿਹਾ ਪਿਆਰ ਵੀ ਕਮਲੀ ਨਾਲ ਕਰ ਬੈਠਾ - ਸਾਬ ਸਾਂਗਣਾ