Posts

Showing posts with the label Kavita

Punjabi , ਪੰਜਾਬੀ, پنجابی

Image
  ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਸਾਡੀ ਮਾਂ ਬੋਲੀ ਪੰਜਾਬੀ ਦੀ ਦੋਹਾਂ ਪੰਜਾਬਾਂ ਵਿਚ ਹਾਲਾਤ ਕੋਈ ਬਹੁਤ ਵਧੀਆ ਨਹੀਂ Like Page- Saab Sangna 💕 نا چڑھدا ہی سانبھے، نا ہی لہندا رکھے ماں بولی میں پنجابی دوہاں پاسے خاواں دھکے اک پاسے ہندی ہاوی، دُوجے اُردو دے پٹّے ماں بولی میں پنجابی دوہاں پاسے خاواں دھکے اُنجھ پتّ میرے دو، دوویں نِکلے کپُتّے ماں بولی میں پنجابی دوہاں پاسے خاواں دھکے میری حالت دے اُتّے بنگالی ویکھ جسّے ماں بولی میں پنجابی دوہاں پاسے خاواں دھکے کوئی انپڑھ آکھے، کوئی پینڈو مینوں دسّے ماں بولی میں پنجابی دوہاں پاسے خاواں دھکے ਨਾ ਚੜ੍ਹਦਾ ਹੀ ਸਾਂਭੇ, ਨਾ ਹੀਂ ਲਹਿੰਦਾ ਰੱਖੇ, ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਇਕ ਪਾਸੇ ਹਿੰਦੀ ਹਾਵੀ, ਦੂਜੇ ਉਰਦੂ ਦੇ ਪੱਟੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਉਂਝ ਪੁੱਤ ਮੇਰੇ ਦੋ, ਦੋਵੇਂ ਨਿਕਲੇ ਕਪੁਤੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਮੇਰੀ ਹਾਲਤ ਦੇ ਉੱਤੇ ਬੰਗਾਲੀ ਵੇਖ ਹੱਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਕੋਈ ਅਨਪੜ੍ਹ ਆਖੇ, ਕੋਈ ਪੇਂਡੂ ਮੈਨੂੰ ਦਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।

Goodbye 2020

Image
  Like Page - Saab Sangna 💕 Is Saal Jaisa Fir Koi Saal Na aye Bahut tang kiya, is ka kheyal na aye Arooz hi arooz bas dekhe duniya Karte hain dua ab jwaal na aye Jiska jwaab bas dooriyan hi ho Aye khuda fir aisa koi swaal na aye - #SaabSangna اِس سال جیسا پھر کوئی سال نہ آئے بہت تنگ کیا، اس کا خیال نے آئے عروج ہی عروج بس دیکھے دُنیا کرتے ہیں دعا اب زوال نہ آئے جس کا جواب فقط دوریاں ہی ہوں اے خُدا پھر ایسا کوئی سوال نہ آئے ਇਸ ਸਾਲ ਵਰਗਾ ਫਿਰ ਕੋਈ ਸਾਲ ਨਾ ਆਵੇ ਬਹੁਤ ਤੰਗ ਕੀਤਾ, ਇਸ ਦਾ ਖਿਆਲ ਨਾ ਆਵੇ ਅਰੂਜ਼ ਹੀ ਅਰੂਜ਼ ਬੱਸ ਦੇਖੇ ਦੁਨੀਆਂ ਕਰਦੇ ਹਾਂ ਦੁਆ ਹੁਣ ਜਵਾਲ ਨਾ ਆਵੇ ਜਿਸ ਦਾ ਜਵਾਬ ਬੱਸ ਹੋਵਣ ਦੂਰੀਆਂ ਫਿਰ ਰੱਬਾ ਐਸਾ ਕੋਈ ਸਵਾਲ ਨਾ ਆਵੇ

Too Much Democracy

Image
  Like Page - Saab Sangna 💕 "Sab chaga si" sade desh vich Apradhi baithe ne mantriyan de bhes vich Kyunki too much democracy "Man ki baat" sundi nahi sarkar sunandi a Punjipatiyan ton puchh ke navi niti bnandi a Kyunki too much democracy Haq mange tan urban naxal jan fir khalistani Tukde tukde gang kahe jan fir Pakistani Kyunki too much democracy Gunde sansad vich baithe, kai jailan vich bedosh ne Kai masleyan utte adaltan vi khamosh ne, Kyunki too much democracy Media v haqumat di bhagti de vich leen hoeya Bhatke hoye dasda a kisaan ja baag shaheen hoeya, Kyunki too much democracy Do waqt di roti nu muhtaz jothe insaan hoeya Othe hun navi sansad di tameer da ailaan hoeya, Kyunki too much democracy - #SaabSangna "ਸੱਭ ਚੰਗਾ... ਸੀ.." ਸਾਡੇ ਦੇਸ਼ ਵਿੱਚ ਅਪਰਾਧੀ ਬੈਠੇ ਨੇ ਮੰਤਰੀਆਂ ਦੇ ਭੇਸ ਵਿੱਚ, ਕਿਉਂਕਿ #TooMuchDemocracy " ਮਨ ਕੀ ਬਾਤ" ਸੁਣਦੀ ਨਹੀਂ ਸਰਕਾਰ ਸੁਣਾਂਦੀ ਏ ਪੂੰਜੀਪਤੀਆਂ ਤੋਂ ਪੁੱਛ ਨਵੀਂ ਨੀਤੀ ਬਣਾਂਦੀ ਏ, ਕਿਉਂਕਿ Too Much Democracy ਹੱਕ ਮੰਗੇ ਤਾ...

Oye Modi, Shah , Farmers poetry

Image
  اے پٹھے کماں توں باج آ، ﺍﻭﺋﮯ مودی، ﺷﺎﮦ۔ ﺍﻧﺠﮫ ﻧﮧ ﺍﭘﻨﺎ ﻗﺪ ﻭﺩﮬﺎ، ﺍﻭﺋﮯ مودی، ﺷﺎﮦ۔ راجستھان، کشمیر چوں پنجابی کڈ کے توں ﺩﺗﯽ ﺁ ﺍﭘﻨﯽ ﺫﺍﺕ ﻭﮐﮭﺎ، ﺍﻭﺋﮯ مودی، ﺷﺎﮦ۔ مزدور، کساناں نال تھکا کر کے توں سرمایہ داراں نال پیویں چاہ، اوئے مودی شاہ۔ ﮨﯿﭩﮫ ﺳﺪﺍ ﻧﮩﯿﮟ ﻣﻨﺠﺎ ﺭﮨﻨﺎ ﭼﻮﺩﮬﺮ ﺩﺍ، ﺭﺟﻮﯾﮟ ﻟﺒﮭﮯ، ﺟﺮ ﮐﮯ ﺧﻮﺍﮦ، ﺍﻭﺋﮯ مودی، ﺷﺎﮦ ਏ ਪੁੱਠੇ ਕੰਮਾਂ ਤੋਂ ਬਾਜ ਆ, ਓਏ ਮੋਦੀ, ਸ਼ਾਹ। ਇੰਝ ਨਾ ਆਪਣਾ ਕੱਦ ਵਧਾ, ਓਏ ਮੋਦੀ, ਸ਼ਾਹ। ਰਾਜਸਥਾਨ, ਕਸ਼ਮੀਰ ਚੋਂ ਪੰਜਾਬੀ ਕੱਢ ਕੇ ਤੂੰ, ਦਿੱਤੀ ਆ ਆਪਣੀ ਜ਼ਾਤ ਵਿਖਾ, ਓਏ ਮੋਦੀ, ਸ਼ਾਹ। ਮਜ਼ਦੂਰ, ਕਿਸਾਨਾਂ ਨਾਲ ਧੱਕਾ ਕਰ ਕੇ ਤੂੰ, ਸਰਮਾਏਦਾਰਾਂ ਨਾਲ ਪੀਵੇਂ ਚਾਹ, ਓਏ ਮੋਦੀ ਸ਼ਾਹ। ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ, ਰਜਵੀਂ ਲੱਭੇ, ਜਰ ਕੇ ਖਾਹ, ਓਏ ਮੋਦੀ, ਸ਼ਾਹ।

ਇਹ ਲੋਕ, ਨਿਰਪੱਖ ਆਵਾਜ਼, ਪੰਜਾਬੀ ਇਨ ਹੌਲੈਂਡ

Image
ਧੰਨਵਾਦ "  ਨਿਰਪੱਖ ਆਵਾਜ਼ " ਅਤੇ " ਪੰਜਾਬੀ ਇਨ ਹੌਲੈਂਡ "  ਅਦਾਰੇ ਦਾ Akhbaran Parh Ke V Rehnde Ne Bekhabar Eh Lok Kyun Nai Sach Wal Marde Nazar Eh Lok Laperwahi Wajah Ban Rahi Wba Failan Di Kyun Nahi Karde Zindagi Di Kader Eh Lok Odon Hi Eh Gharan Vich Baithan Ge Tik K Kise Karibi Di Jad Vekhan Ge Kabar Eh Lok Garib Da Puchhe Haal Hakam Thaal Deeve Chhad K Kiven Bhukhe Baithe Ker Rahe Ne Sabar Eh Lok Pashu Ate Panshi Aj Kal Gallan Ker Rahe Ne Kehnde Changa Hunda, Hunde Na Ager Eh Lok Akhbaran Parh Ke V Rehnde Ne Bekhabar Eh Lok Kyun Nai Sach Wal Marde Nazar Eh Lok ਅਖਬਾਰਾਂ ਪੜ੍ਹਕੇ ਵੀ ਰਹਿੰਦੇ ਨੇ ਬੇਖ਼ਬਰ ਇਹ ਲੋਕ ਕਿਉਂ ਨਈ ਸੱਚ ਵੱਲ ਮਾਰਦੇ ਨਜ਼ਰ ਇਹ ਲੋਕ ਲਾਪਰਵਾਹੀ ਵਜ੍ਹਾ ਬਣ ਰਹੀ ਵਬਾ ਫੈਲਣ ਦੀ ਕਿਉਂ ਨਈ ਕਰਦੇ ਜ਼ਿੰਦਗੀ ਦੀ ਕਦਰ ਇਹ ਲੋਕ ਓਦੋਂ ਹੀ ਇਹ ਘਰਾਂ ਵਿੱਚ ਬੈਠਣਗੇ ਟਿਕ ਕੇ ਕਿਸੇ ਕਰੀਬੀ ਦੀ ਜਦ ਵੇਖਣਗੇ ਕਬਰ ਇਹ ਲੋਕ ਗ਼ਰੀਬ ਦਾ ਪੁੱਛੇ ਹਾਲ ਹਾਕਮ ਥਾਲ,ਦੀਵੇ ਛੱਡ ਕੇ ਕਿਵੇਂ ਭੁੱਖੇ ਬੈਠੇ ਕਰ ਰਹੇ ਨੇ ਸਬਰ ਇਹ ਲੋਕ ਪਸ਼ੂ ਅਤੇ ਪੰਸ਼ੀ ਅੱਜ ਕੱਲ ਗੱਲਾਂ ਕਰ ਰਹੇ ਨੇ ਕਹਿੰਦੇ ਚੰਗਾ ਹੁੰਦਾ ,ਹੁੰਦੇ ਨਾ ਅਗਰ ਇਹ ਲੋਕ ਅਖਬਾਰਾਂ ਪੜ੍ਹਕੇ ਵ...

ਕੀ ਇਨਸਾਨ ਹੁਣ ਸੁਧਰ ਜਾਵੇਗਾ, ਸਾਬ ਸਾਂਗਣਾ

Image
ਧੰਨਵਾਦ " ਨਿਰਪੱਖ ਆਵਾਜ਼ " ਅਤੇ " ਪੰਜਾਬੀ ਇਨ ਹੌਲੈਂਡ " ਅਦਾਰੇ ਦਾ ਗੁਜ਼ਰੇ ਨੇ ਕਈ ਵੱਖਤ ਬੁਰੇ ਏ ਵੀ ਗੁਜ਼ਰ ਜਾਏਗਾ ਪਰ ਕੀ ਇਨਸਾਨ ਹੁਣ ਸੁਧਰ ਜਾਵੇਗਾ ਕੀ ਕੁਦਰਤੀ ਨਿਯਮਾਂ ਨਾਲ ਖਿਲਵਾੜ ਨਹੀਂ ਕਰੇਗਾ ਕੀ ਇਹ ਜੰਗਲਾਂ ਨੂੰ ਹੁਣ ਉਜਾੜ ਨਹੀਂ ਕਰੇਗਾ ਕੀ ਪਾਣੀਆਂ ਨੂੰ ਹੁਣ ਗੰਦਲਾ ਨਹੀਂ ਕਰੇਗਾ ਕੀ ਇਹ ਹਵਾ ਵਿੱਚ ਹੁਣ ਜ਼ਹਿਰ ਨਹੀਂ ਘੋਲੇਗਾ ਕੀ ਰੱਬ ਦੇ ਵਜੂਦ ਤੇ ਹੁਣ ਵੀ ਉਂਗਲ ਚੁੱਕੇਗਾ ਕੀ ਇਹ ਬੇਜ਼ੁਬਾਨਾਂ ਦਾ ਹੁਣ ਖੂਨ ਨਹੀਂ ਡੋ੍ਲੇਗਾ ਐਸੇ ਹੀ ਸਵਾਲ ਹੋਰ ਵੀ ਨੇ ਕਈ ਦੇਖਦੇ ਹਾਂ ਇਹਨਾਂ ਦਾ ਕੀ ਉਤਰ ਆਏਗਾ ਗੁਜ਼ਰੇ ਨੇ ਕਈ ਵੱਖਤ ਬੁਰੇ ਏ ਵੀ ਗੁਜ਼ਰ ਜਾਏਗਾ ਪਰ ਕੀ ਇਨਸਾਨ ਹੁਣ ਸੁਧਰ ਜਾਵੇਗਾ ਸਾਬ ਸਾਂਗਣਾ

Punjab Train Mishap

Image
#Tribute #Dussehra , Jora Phatak, #Amritsar Ab Din Yeh Dushere Ka Jab Bhi Aya Karega Yeh khushi Ka Purb Bhi Rulaya Karega Jinko Khushi Milti Thi Bete Ko Dekh Ker Un Boodhe Maa Baap Ko Kon Hasaya Kerega Jo Sota Tha Sirf Apni Maa Ki Godh Mein Us Bache Ko Kon Kaise Sulaya Karega Jo Bachon Ki Her Khawahish Poori Karta Tha Us Baap K Farz Kon Nibhaya Karega Siyasat Ki Galliyon Mein Lason Per Siyaaat Hogi Yeh Rawan Bhi Ab Khoob Muskraya Kerega Jo Apne Bichhde Hain Un Ki Yaad Dilaya Kerega - #SaabSangna اب دن یہ دُشہرے کا جب بھی آیا کریگا یہ خوشی کا پُرب بھی رولایا کرےگا جن کو خوشی ملتی تھی بیٹے کو دیکھ کر اُن بوڑھے ماں باپ کو کون ہنسایا کرےگا جو سوتا تھا صرف اپنی ماں کی گود میں اُس بچے کو کون کیسے سُلایا کریگا جو بچوں کی ہر خواہش پوری کرتا تھا اُس باپ کا اب فرض کون نبھایا کرےگا سیاست کی گلیوں میں  لاشوں پر سیاست ہوگی یہ دیکھ کر راون بھی مسکرایا کریگا اب دن یہ دُشہرے کا جب بھی آیا کریگا یہ خوشی کا پُرب بھی رولایا کرےگا جو اپنے بچھڑے ہیں اُ...

Jroori Hai, Punjabi in Holland

Image
ਧੰਨਵਾਦ ਜੀ "ਪੰਜਾਬੀੇ ਇਨ ਹਾਲੈਂਡ" ਅਖਬਾਰ ਦਾ http://www.punjabiinholland.com/news/40048--.aspx Jroori Hai Khedo Mallo Jina Chahe Per Parhna Jroori Hai Zindagi Ch Kuj Banan Lyi Kuj Karna Jroori Hai Kamyabi Di Emarat Kharhi Karan Di Lyi Pehlan Mehntan Di Bhathi Vich Sarhna Jroori Hai. Jhooth Ucha Vekh K kade Sir Nai Nawaida J Sache Ho Tan Sach Naal Kharhna Jroori Hai. Kise De Huq Utte Saab Huq Nai Jamaiyda Per Apne Haqooq De Lyi Larhna Jroori Hai. Bura Waqt Aanda Te Guzar Janda Hai Kon Kehnda Hai Iss Lyi Marna Jroori Hai - #SaabSangna ਜਰੂਰੀ ਹੈ ਖੇਡੋ ਮੱਲੵੋ ਜਿਨੵਾਂ ਚਾਹੇ ਪਰ ਪੜਨਾ ਜਰੂਰੀ ਹੈ, ਜਿੰਦਗੀ 'ਚ ਕੁਝ ਬਣਨ ਲਈ ਕੁਝ ਕਰਨਾ ਜਰੂਰੀ ਹੈ। ਕਾਮਯਾਬੀ ਦੀ ਇਮਾਰਤ ਖੜੀ ਕਰਨ ਦੇ ਲਈ, ਪਹਿਲਾਂ ਮਿਹਨਤਾਂ ਦੀ ਭੱਠੀ ਵਿਚ ਸੜਨਾ ਜਰੂਰੀ ਹੈ। ਝੂਠ ਉੱਚਾ ਵੇਖ ਕੇ ਕਦੇ ਸਿਰ ਨਈ ਨੁਵਾਈ ਦਾ, ਜੇ ਸੱਚੇ ਹੋ ਤਾਂ ਸੱਚ ਨਾਲ ਖੜਨਾ ਜਰੂਰੀ ਹੈ। ਕਿਸੇ ਦੇ ਹੱਕ ਉੱਤੇ ਹੱਕ ਨਈ ਜਮਾਈਦਾ, ਪਰ ਆਪਣੇ ਹਕੂਕ ਦੇ ਲਈ ਲੱੜਨਾ ਜਰੂਰੀ  ਹੈ। ਬੁਰਾ ਵੱਖਤ ਆਂਦਾ ਹੈ ਤੇ ਗੁਜਰ ਜਾਂਦਾ ਹੈ, ਕੋਣ ਕਹਿੰਦਾ ਹੈ ਇਸ ਲਈ ਮਰਨਾ ਜਰੂਰੀ ਹੈ। -  ਸਾਬ ਸਾਂਗਣਾ

15 August Special

Image
Kis taran karon mein gun-gaan mere desh ka Joton mazhabon mein bta hai insaan mere desh ka Dino din barh rahi hai jabr-jnahon ki fehrist Yeh kaisa ban raha hai nizam mere desh ka Rulte priwar karan ,karje k bhaar karan Mar raha hai majdoor aur kisaan mere desh ka Imaandar ko mushkil se roti milti hai Mehlon mein rehta hai baimaan mere desh ka Lootne wale loot kar udd gye 'Saab' Ghoorhi neend soyea hai paasban mere desh  - Saab Sangna ਗੁਣ ਗਾਣ ਮੇਰੇ ਦੇਸ਼ ਦਾ ਕਿਸ ਤਰਾਂ ਕਰਾਂ ਮੈ ਗੁਣ ਗਾਣ ਮੇਰੇ ਦੇਸ਼ ਦਾ, ਜਾਤਾਂ ਮਜਹਬਾਂ ਵੰਡਿਆ ਏ ਇਨਸਾਨ ਮੇਰੇ ਦੇਸ਼ ਦਾ। ਦਿਨੋਂ ਦਿਨ ਵੱਧ ਰਹੀ ਏ ਜਬਰ ਜਨਾਹਾਂ ਦੀ ਫਹਰਿਸਤ, ਏ ਕੈਸਾ ਬਨਣ ਰਿਹਾ ਹੈ ਨਿਯਾਮ ਮੇਰੇ ਦੇਸ਼ ਦਾ। ਕਰਜੇ ਦੀ ਮਾਰ ਕਰਕੇ, ਰੁਲਦੇ ਪਰਿਵਾਰ ਕਰਕੇ, ਮਰ ਰਿਹਾ ਏ ਮਜਦੂਰ ਤੇ ਕਿਸਾਨ ਮੇਰੇ ਦੇਸ਼  ਦਾ। ਇਮਾਨਦਾਰ ਨੂੰ ਮੁਸ਼ਕਿਲ ਨਾਲ ਰੋਟੀ ਮਿਲਦੀ ਏ, ਮਹਿਲਾਂ ਵਿੱਚ ਰਹਿੰਦਾ ਏ ਬਈਮਾਨ ਮੇਰੇ ਦੇਸ਼ ਦਾ। ਲੁਟਨ ਵਾਲੇ ਲੁਟ ਕੇ ਉਡ ਗਏ ਨੇ 'ਸਾਬ' ਗੂੜੀ ਨੀਂਦੇ ਸੁੱਤਾ ਏ ਪਾਸਬਾਨ ਮੇਰੇ ਦੇਸ਼ ਦਾ। ਸਾਬ ਸਾਂਗਣਾ  8427824478

Date Vs Khet, Lyrics

Image
Singer - Singh Deep Lyrics - Saab Sangna Music - Sihag Bros Project by - Bunty Arora Label - Rizer Music A Bunty Arora Films Bapu khet ch bulaye, Kudi date te bulaye, Daso munda kithe jaye. Put banke wakhaye, Jan fe yaariyan nibhaye, Kuj samj na aye. Karni j aish fir chahida a kaish, Paini bapu di v manni, Utton o v gussekhor kehndi j na tu aya, Main kralun kite mangni. A kasute jabh paye, Kihnu ki bahana laye, Kuj samj na aye, Bapu khet ch bulaye, Kudi date te bulaye, Daso munda kithe jaye. 14 feb ayi ohnu milna jroor Pizza hut main bula lya, Pichho pani di wari ton bapu lad ke shreekan nal Hor panga pa lya. Hun pyar nu nibhaye, Jan Jamantan kraye, Kuj samj na aye, Bapu khet ch bulaye, Kudi date te bulaye, Daso munda kithe jaye. Sangne da Saab hun bapu te mashook vich Barha bura faseya, Duji wari BA vichon fair hoyea Deep ne c ghar ja k daseya. Bapu collegon hataye, Khetan vich kabu aye, Hun mileya na jaye. Bapu khet ch bulaye, Kudi date te bula...

Rajniti

Image
Saab Sangna http://www.nirpakhawaaz.in/?p=54815 Rajniti(Politics) Aam Bande De Samajh Na Away Rajniti Har Roz Nave Rang Vikhaway Rajniti Aj Hor Te Kal Nu Hor Hoje Chor Mantari Te Mantari Chor Hoje Hona Hairan Nai J Ethe Kuj Ajeeb Hoje Rato Raat Raqeeb(opponent) V Habeeb(Friend)  Hoje Votan Lyi Jo Kharha Har Duaar Hoje Kursi Miln Te Us Nu Milna V Dushvaar(Difficult) Hoje Kale Paise De Dum Te Intkhab(Election)  Hoje Ethe Anparh V Paarheyan(Educated)  Da 'Saab' Hoje Aam Lokan Nu Murakh Banaway Rajniti Har Roz Nave Rang Vikhaway Rajniti            Saab Sangna  ਰਾਜਨੀਤੀ ਆਮ ਬੰਦੇ ਦੇ ਸਮਝ ਨਾ ਆਵੇ ਰਾਜਨੀਤੀ ਹਰ ਰੋਜ ਨਵੇਂ ਰੰਗ ਵਿਖਾਵੇ ਰਾਜਨੀਤੀ ਅੱਜ ਹੋਰ ਤੇ ਕੱਲ ਨੂੰ ਹੋਰ ਹੋਜੇ ਚੋਰ ਮੰਤਰੀ ਤੇ ਮੰਤਰੀ ਚੋਰ ਹੋਜੇ ਹੋਣਾ ਹੈਰਾਨ ਨਈ ਜੇ ਇਥੇ ਕੁਝ ਅਜੀਬ ਹੋਜੇ ਰਾਤੋ ਰਾਤ ਰਕੀਬ ਵੀ ਹਬੀਬ ਹੋਜੇ ਵੋਟਾਂ ਲਈ ਜੋ ਹੱਥ ਜੋੜ ਖੜੵਾ ਹਰ ਦੁਆਰ ਹੋਜੇ ਕੁਰਸੀ ਮਿਲਨ ਤੇ ਉਸਨੂੰ ਮਿਲਣਾ ਵੀ ਦੁਸ਼ਵਾਰ ਹੋਜੇ ਕਾਲੇ ਪੈਸੇ ਦੇ ਦਮ ਤੇ ਇੰਤਖਾਬ ਹੋਜੇ ਇਥੇ ਅਣਪੜੵ ਵੀ ਪਾੜੵਿਆਂ ਦਾ 'ਸਾਬ' ਹੋਜੇ ਆਮ ਲੋਕਾਂ ਨੂੰ ਮੂਰਖ ਬਣਾਵੇ ...

Suicide

Image
Zindagi ton tang aa gye Wekh dukh kayi Dubban lyi gye asi Nehar suk gyi Faha laina chaheya  tan Rasi tut gyi Line utte lamme pye tan Train ruk gyi Bas phir marn da plan cancel kar ditta - Saab Sangna ਜਿੰਦਗੀ ਤੋਂ ਤੰਗ ਅਾ ਗੲੇ ਵੇਖ ਦੁਖ ਕੲੀ ਡੁੱਬਣ ਲੲੀ ਗੲੇ ਅਸੀ ਨਹਿਰ ਸੁਕ ਗੲੀ ਫਾਹਾ ਲੈਣਾ ਚਾਹਿਏਆ ਤਾਂ ਰੱਸੀ ਟੁਟ ਗੲੀ ਜਦ ਲੈਣ ੳੁਤੇ ਲੰਮੇ ਪੲੇ ਤਾਂ ਟਰੇਨ ਰੁਕ ਗੲੀ ਬਸ ਫਿਰ ਮਰਨ ਦਾ plan cancel ਕਰ ਦਿਤਾ - ਸਾਬ ਸਾਂਗਣਾ

Meri Kalam, Saab Sangna

Image
Sach likhan ton dole na, Jhooth nu nanga kardi rahe. Apne shabdan rahin a, Smaaj nu changa kardi rahe. Bohateyan wangu ishq diyan, Galliyan vich na rul jawe. Yaad kra di dateya, J maqsad apna bhul jawe. Made li a kharhi rahe, Nit insaaf di gall kare. Ohna bare likhdi rahe, Azaadi lyi jo fansi charhe. Mapeyan da a dhukh likhe, Dhiyan da dard beyan kare. Daaj dahej de lobhi jithe, Aise smaajan naal larhe. Julam nu takrhi chot lage, Lafzan de aise jaal bune. Eh awaaz uthandi rahe, Jad tak haqam na sune. Rafta rafta agge wadhdi, Musalsal likhdi jawe. Qamjabi de sikhar te pohnche Saab tan ehi chawe

Charhde Suraj, Punjabi Poetry, Saab Sangna

Image
Charhde suraj nu slaama hundiyan ne Dhalde vekh darwaje bandh hunde Change waqt tan sare banan change Bure waqt ch change chand hunde Jehre karan groor doultan da main vekhe ne aise nangh hunde Mile adhikar na kalma naal j Fir hathyar utha k jang hunde Launi paindi siran di baazi a Anshan karke ni haq mangh hunde

O V Samye C, Sad Shayari

Image
ਓਵੀ ਸਮੇਂ ਸੀ ਜਦ ਸਾਡੀ ਪਹਿਚਾਨ ਬਹੁਤ ਸੀ, ਕਿਸਮਤ ਸਾਡੇ ਤੇ ਮਹਿਰਬਾਨ  ਬਹੁਤ ਸੀ, O v samye c jad sadi pehchan bohat c, Qismat sade te meharbaan bohat c, ਹੁਣ ਭਾਂਵੇਂ ਪਾਸਾ ਵਟ ਲੰਘ ਜਾਂਦੇ ਸਭ, ੳੁਸ ਵੇਲੇ ਸਾਡੇ ਕਦਰਦਾਨ ਬਹੁਤ ਸੀ, Hun bhawen pasa wat langh jande sab, Uss vele sade kadardaan bohat c, ਵਖਤ ਦੇ ਨਾਲ ਓਵੀ ਬਦਲ ਗੲੀ ੲੇ, ਵਾਰਦੀ ਜੋ ਸਾਡੇ ੳੁਤੋਂ ਜਾਨ ਬਹੁਤ ਸੀ, Waqt de naal o v badal gyee a, Vaardi jo sade utton jaan bohat c ਓਵੀ ਹੁਣ ਅਾਸ-ਪਾਸ ਦੇਣ ਨਾ ਦਿਖਾੲੀ, ਜਿਹਨਾ ਦੀ ਯਾਰੀ ਦੇ ੳੁਤੇ ਮਾਨ ਬਹੁਤ ਸੀ, O v hun aas pass dein na dikhaee, Jihna di yaari de utte maan bohat c, ੳੁਹਨਾ ਨੇ ਵੀ ਸਾਡਾ ਕਦੇ ਪੁਛਿਅਾ ਨੀ ਹਾਲ, ਜਿਹਨਾ ੳੁਤੇ ਕੀਤੇ ਅਹਿਸਾਨ ਬਹੁਤ ਸੀ, Ohna ne v kade sada puchheya ni haal, Jihna utte kite ahsaan bohat c, ਓਵੀ ਹੁਣ ਸਾਨੂੰ ਨਿਤ ਕਰਦੇ ਨੇ ਟਿਚਰਾਂ, ਜਿਹੜੇ ਕਦੇ ਕਰਦੇ ਸਲਾਮ ਬਹੁਤ ਸੀ, O v hun sanu nit karde ne tichran, Jehrhe kade karde slaam bohart c, ਹੁਣ ਅਰਸ਼ ਵਾਲੇ ਤੋਂ ਅਾਸਾਂ ਦਿਨ ਚੰਗੇ ਅਾੳੁਣਗੇ, ਫਰਸ਼ ਵਾਲਿਅਾਂ ਨੇ ਕੀਤੇ ਬਦਨਾਮ ਬਹੁਤ ਜੀ। Hun arsh wale ton asan din change aan ge, Farsh waleyan ne kite badnaam bohat g. ...

Aventurine Deep

Image
https://m.facebook.com/Aventurinedeep Aventurine Aventurine ਦੇ ਵਿਚ ਅਸੀਂ ਜੋ Time ਬਤਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, ਜੀਹਦੇ ਕਰਕੇ ਸਾਡਾ ਸੁਪਨਾ ਸੱਚ ਹੋ ਪਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ। ਓ ਕਲਾਸ ਭੁੱਲਾਇਆਂ ਭੁੱਲਣੀ ਨਈ ਓ ਯਾਰਾਂ ਨੂੰ ਮੈਂ ਯਾਦ ਕਰਾਂ, ਪਿ੍ਅੰਕਾ, ਮੀਨਾਕਸ਼ੀ ਮੈਡਮ ਦਾ, ਮੈਂ  ਵਾਰ ਵਾਰ ਧੰਨਵਾਦ ਕਰਾਂ। ਓ ਕਲਾਸ ਭੁੱਲਾਇਆਂ ਭੁੱਲਣੀ ਨਈ ਓ ਯਾਰਾਂ ਨੂੰ ਮੈਂ ਯਾਦ ਕਰਾਂ, ਰਣਜੀਤ, ਸੋਨੀਆਂ ਮੈਡਮ ਦਾ, ਮੈਂ  ਵਾਰ ਵਾਰ ਧੰਨਵਾਦ ਕਰਾਂ। ਅਪਣੇ ਪੈਰਾਂ ਤੇ ਖੜੇ ਆਂ ਇਸ ਲਾਇਕ ਬਣਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, ਜੀਹਦੇ ਕਰਕੇ ਸਾਡਾ ਸੁਪਨਾ ਸੱਚ ਹੋ ਪਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, Aventurine ਦੇ ਵਿਚ ਅਸੀਂ ਜੋ Time ਬਤਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ। ਸਿਲਕੀ, ਸਮਰਨ ਮੈਡਮ ਦਾ ਮੈਂ ਨਾਮ ਕਦੇ ਨੀ ਭੁਲ ਸਕਦਾ ਮੇਰੇ ਉਤੇ ਕੀਤੇ ਅਹਿਸਾਨ ਜਿਹਨਾਂ ਓ ਇਨਸਾਨ ਕਦੇ ਨੀ ਭੁਲ ਸਕਦਾ। ਸ਼ੁਕਰ ਕਰਾਂ ਮੈਂ ਰੱਬ ਦਾ ਜੀਹਨੇ ਰੋਟੀ ਲਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, ਜੀਹਦੇ ਕਰਕੇ ਸਾਡਾ ਸੁਪਨਾ ਸੱਚ ਹੋ ਪਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, Aventurine ਦੇ ਵਿਚ ਅਸੀਂ ਜੋ Time ...

Kya Batayen, Sad Shayari

Image
ਕਿਅਾ ਬਤਾੲੇਂ ਅਾਪਕੋ, ਹਮ ੲਿਸ਼ਕ ਕੈਸਾ ਕਰਤੇ ਰਹੇ, ਮੁਹੱਬਤ ਕੋ ਪਾਨੇ ਕੇ ਲੀੲੇ ਹਰ ਸਿਤਮ ੳੁਨਕਾ ਜਰਤੇ ਰਹੇ, ਕਮਰੇ ਕੀ ਬਾਤ ਛੋੜੋ, ਵੋ ਭਰੀ ਮਹਿਫਲ ਮੇ ਹਮੇ ਜਲੀਲ ਕਰਤੇ ਰਹੇ, ਹਮ ਬਾ- ੲਿਜ਼ਤ ਥੇ, ਵੋ ਬੇ-ੲਿਜ਼ਤ ਕਰਤੇ ਰਹੇ, ੲਿਕ ਪਲ ਨਾ ਜੀੲੇ ਜੋ ਹਮਾਰੇ ਲੀੲੇ, ਹਮ ੳੁਮਰ ਭਰ ੳੁਨ ਕੇਲੀੲੇ ਮਰਤੇ ਰਹੇ, ਬਸ ਯਹੀ ਹਮਾਰੀ ਕਹਾਣੀ ਹੈ, ੲਿਕ ਤਰਫਾ ਪਿਅਾਰ ਹਮ ਕਰਤੇ ਰਹੇ। ਸਾਬ ਸਾਂਗਣਾ

Ki Karna Punjabi Shayari

Image
ਸਾਡੀ ਮੰਜਲ ਮਿਲ ਗੲੀ ਕਿਸੇ ਹੋਰ ਨੂੰ ਅਸੀ ਰਾਂਹਾਂ ਦਾ ਕੀ ਕਰਨਾ, ਸਾਡੀ ਜਿੰਦਗੀ ਸਾਡੀ ਨਾ ਰਹੀ ਅਸੀ ਸਾਂਹਾਂ ਦਾ ਕੀ ਕਰਨਾ, ਜੇ ਸੱਜਣ ਸਾਹਮਣੇ ਦਿਸਣਾ ਨੲੀ ਅਸੀ ਨਿਗਾਂਹਾਂ ਦਾ ਕੀ ਕਰਨਾ, ਸਾਨੂੰ ਮਿਲ ਗੲੀ ਸਜਾ ਬੇਕਸੂਰਾਂ ਨੂੰ ਅਸੀ ਗੁਨਾਂਹਾਂ ਦਾ ਕੀ ਕਰਨਾ, ਸਾਡੀ ਕਿਸ਼ਤੀ ਵਿਚ ਸੁਰਾਖ ਹੋੲੇ ਅਸੀ ਮਲਾਹਾਂ ਦਾ ਕੀ ਕਰਨਾ। ਸਾਬ ਸਾਂਗਣਾ

Bachpan, Saab Sangna

Image
ਦਿਲ ਕਰਦਾ ਏ ਫੇਰ ਬੱਚੇ ਬਣ ਜਾਈਏ ਬੇਬੇ ਬਾਪੂ ਦੇ ਪੁਤ ਅੱਛੇ ਬਣ ਜਾਈਏ ਥਕ ਚੁੱਕੇ ਹਾਂ ਝੂਠ ਬੋਲ ਬੋਲ ਕੇ ਦਿਲ ਕਰਦਾ ਏ ਫੇਰ ਸੱਚੇ ਬਣ ਜਾਈਏ ਪੱਕਿਆਂ ਘਰਾਂ 'ਚ ਸਾਂਝਾਂ ਕਮਜੋਰ ਹੋਈਆਂ ਦਿਲ ਕਰਦਾ ਏ ਫੇਰ ਕੋਠੇ ਕੱਚੇ ਬਣ ਜਾਈਏ ਕਾਰਾਂ ਦਿਆਂ ਝੂਟਿਆਂ 'ਚ ਆਂਦਾ ਨੀ ਮਜਾ ਦਿਲ ਕਰੇ ਪੀਂਘ ਵਾਲੇ ਰੱਸੇ ਬਣ ਜਾਈਏ ਏਸੀਆਂ ਨੇ ਕਰਕੇ ਬਿਮਾਰ ਰੱਖ ਦਿੱਤਾ ਦਿਲ ਕਰੇ ਬੋਹੜ ਵਾਲੇ ਪੱਤੇ ਬਣ ਜਾਈਏ ਦਿਲ ਕਰਦਾ ਏ ਫੇਰ ਬੱਚੇ ਬਣ ਜਾਈਏ ਬੇਬੇ ਬਾਪੂ ਦੇ ਪੁਤ ਅੱਛੇ ਬਣ ਜਾਈਏ ਸਾਬ ਸਾਂਗਣਾ 8427824478

Humsafer Sad Love

Image
ਅਬ ਜਿੰਦਗੀ ਕੇ ਸਫਰ ਪੇ ਚਲਾ ਨਹੀ ਜਾਤਾ ਕਿਉਕਿ ਹਮਸਫਰ ਨਾ ਰਹੇ ਅਬ ਕਿਸੀ ਕੋ ਕੋਈ ਫਰਕ ਨਹੀ ਪੜੇਗਾ ਹਮ ਭੀ ਅਗਰ ਨਾ ਰਹੇ ਕੌਣ ਰੋਤਾ ਹੈ ਉਸ ਕੇ ਲੀਏ ਦੁਨੀਆਂ ਮੇਂ ਭਲਾ ਜਿਸਕਾ ਕੋਈ ਅਪਣਾ ਮਗਰ ਨਾ ਰਹੇ "ਸਾਬ" ਜੀਆ ਨਹੀ ਜਾਤਾ ਅਬ ਬੇਕਦਰੋਂ ਕੇ ਜਮਾਨੇ ਮੇਂ ਜੋ ਕਰਤੇ ਥੇ ਹਮਾਰੀ ਕਦਰ ਨਾ ਰਹੇ। ਸਾਬ ਸਾਂਗਣਾ