Suicide

Zindagi ton tang aa gye
Wekh dukh kayi
Dubban lyi gye asi
Nehar suk gyi
Faha laina chaheya  tan
Rasi tut gyi
Line utte lamme pye tan
Train ruk gyi
Bas phir marn da plan
cancel kar ditta - Saab Sangna

ਜਿੰਦਗੀ ਤੋਂ ਤੰਗ ਅਾ ਗੲੇ
ਵੇਖ ਦੁਖ ਕੲੀ
ਡੁੱਬਣ ਲੲੀ ਗੲੇ ਅਸੀ
ਨਹਿਰ ਸੁਕ ਗੲੀ
ਫਾਹਾ ਲੈਣਾ ਚਾਹਿਏਆ ਤਾਂ
ਰੱਸੀ ਟੁਟ ਗੲੀ
ਜਦ ਲੈਣ ੳੁਤੇ ਲੰਮੇ ਪੲੇ ਤਾਂ
ਟਰੇਨ ਰੁਕ ਗੲੀ
ਬਸ ਫਿਰ ਮਰਨ ਦਾ plan
cancel ਕਰ ਦਿਤਾ - ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari