Pyar, Shayari
Nafrat Ne Nahi Pyar Ne Tabah Kiya Hai
Dhoke Ne Nahi Aitbar Ne Tabah Kiya Hai
Logon Ki Barbadi Ki Wajah Dushman Honge
Humein Toh Humare Yaar Ne Tabah Kiya Hai -✍ #SaabSangna
نفرت نے نہیں پیار نے تباہ کیا ہے
دھوکے نے نہیں اعتبار نے تباہ کیا ہے
لوگوں کی بربادی کی وجہ دشمن ہونگے
ہمیں تو ہمارے یار نے تباہ کیا ہے -✍ صاب ساںگنا
ਨਫ਼ਰਤ ਨੇ ਨਹੀਂ ਪਿਆਰ ਨੇ ਤਬਾਹ ਕੀਤਾ ਏ
ਧੋਖੇ ਨੇ ਨਹੀਂ ਐਤਬਾਰ ਨੇ ਤਬਾਹ ਕੀਤਾ ਏ
ਲੋਕਾਂ ਦੀ ਬਰਬਾਦੀ ਦੀ ਵਜ੍ਹਾ ਦੁਸ਼ਮਣ ਹੋਣਗੇ
ਸਾਨੂੰ ਤਾਂ ਸਾਡੇ ਯਾਰ ਨੇ ਤਬਾਹ ਕੀਤਾ ਏ -✍ ਸਾਬ ਸਾਂਗਣਾ
Comments
Post a Comment