Aventurine Deep
https://m.facebook.com/Aventurinedeep
Aventurine
Aventurine ਦੇ ਵਿਚ ਅਸੀਂ ਜੋ Time ਬਤਾਇਆ ਏ,
ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ,
ਜੀਹਦੇ ਕਰਕੇ ਸਾਡਾ ਸੁਪਨਾ ਸੱਚ ਹੋ ਪਇਆ ਏ,
ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ।
ਓ ਕਲਾਸ ਭੁੱਲਾਇਆਂ ਭੁੱਲਣੀ ਨਈ
ਓ ਯਾਰਾਂ ਨੂੰ ਮੈਂ ਯਾਦ ਕਰਾਂ,
ਪਿ੍ਅੰਕਾ, ਮੀਨਾਕਸ਼ੀ ਮੈਡਮ ਦਾ,
ਮੈਂ ਵਾਰ ਵਾਰ ਧੰਨਵਾਦ ਕਰਾਂ।
ਓ ਕਲਾਸ ਭੁੱਲਾਇਆਂ ਭੁੱਲਣੀ ਨਈ
ਓ ਯਾਰਾਂ ਨੂੰ ਮੈਂ ਯਾਦ ਕਰਾਂ,
ਰਣਜੀਤ, ਸੋਨੀਆਂ ਮੈਡਮ ਦਾ,
ਮੈਂ ਵਾਰ ਵਾਰ ਧੰਨਵਾਦ ਕਰਾਂ।
ਅਪਣੇ ਪੈਰਾਂ ਤੇ ਖੜੇ ਆਂ ਇਸ ਲਾਇਕ ਬਣਾਇਆ ਏ,

ਸਿਲਕੀ, ਸਮਰਨ ਮੈਡਮ ਦਾ
ਮੈਂ ਨਾਮ ਕਦੇ ਨੀ ਭੁਲ ਸਕਦਾ
ਮੇਰੇ ਉਤੇ ਕੀਤੇ ਅਹਿਸਾਨ ਜਿਹਨਾਂ
ਓ ਇਨਸਾਨ ਕਦੇ ਨੀ ਭੁਲ ਸਕਦਾ।
ਸ਼ੁਕਰ ਕਰਾਂ ਮੈਂ ਰੱਬ ਦਾ ਜੀਹਨੇ ਰੋਟੀ ਲਾਇਆ ਏ,

ਸਾਬ ਸਾਂਗਣਾ

Comments
Post a Comment