Oye Modi, Shah , Farmers poetry

 


اے پٹھے کماں توں باج آ، ﺍﻭﺋﮯ مودی، ﺷﺎﮦ۔

ﺍﻧﺠﮫ ﻧﮧ ﺍﭘﻨﺎ ﻗﺪ ﻭﺩﮬﺎ، ﺍﻭﺋﮯ مودی، ﺷﺎﮦ۔

راجستھان، کشمیر چوں پنجابی کڈ کے توں

ﺩﺗﯽ ﺁ ﺍﭘﻨﯽ ﺫﺍﺕ ﻭﮐﮭﺎ، ﺍﻭﺋﮯ مودی، ﺷﺎﮦ۔

مزدور، کساناں نال تھکا کر کے توں

سرمایہ داراں نال پیویں چاہ، اوئے مودی شاہ۔

ﮨﯿﭩﮫ ﺳﺪﺍ ﻧﮩﯿﮟ ﻣﻨﺠﺎ ﺭﮨﻨﺎ ﭼﻮﺩﮬﺮ ﺩﺍ،

ﺭﺟﻮﯾﮟ ﻟﺒﮭﮯ، ﺟﺮ ﮐﮯ ﺧﻮﺍﮦ، ﺍﻭﺋﮯ مودی، ﺷﺎﮦ

ਏ ਪੁੱਠੇ ਕੰਮਾਂ ਤੋਂ ਬਾਜ ਆ, ਓਏ ਮੋਦੀ, ਸ਼ਾਹ।

ਇੰਝ ਨਾ ਆਪਣਾ ਕੱਦ ਵਧਾ, ਓਏ ਮੋਦੀ, ਸ਼ਾਹ।

ਰਾਜਸਥਾਨ, ਕਸ਼ਮੀਰ ਚੋਂ ਪੰਜਾਬੀ ਕੱਢ ਕੇ ਤੂੰ,

ਦਿੱਤੀ ਆ ਆਪਣੀ ਜ਼ਾਤ ਵਿਖਾ, ਓਏ ਮੋਦੀ, ਸ਼ਾਹ।

ਮਜ਼ਦੂਰ, ਕਿਸਾਨਾਂ ਨਾਲ ਧੱਕਾ ਕਰ ਕੇ ਤੂੰ,

ਸਰਮਾਏਦਾਰਾਂ ਨਾਲ ਪੀਵੇਂ ਚਾਹ, ਓਏ ਮੋਦੀ ਸ਼ਾਹ।

ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ,

ਰਜਵੀਂ ਲੱਭੇ, ਜਰ ਕੇ ਖਾਹ, ਓਏ ਮੋਦੀ, ਸ਼ਾਹ।

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari