ਇਹ ਲੋਕ, ਨਿਰਪੱਖ ਆਵਾਜ਼, ਪੰਜਾਬੀ ਇਨ ਹੌਲੈਂਡ
ਧੰਨਵਾਦ " ਨਿਰਪੱਖ ਆਵਾਜ਼ " ਅਤੇ "ਪੰਜਾਬੀ ਇਨ ਹੌਲੈਂਡ " ਅਦਾਰੇ ਦਾ
Akhbaran Parh Ke V Rehnde Ne Bekhabar Eh Lok
Kyun Nai Sach Wal Marde Nazar Eh Lok
Laperwahi Wajah Ban Rahi Wba Failan Di
Kyun Nahi Karde Zindagi Di Kader Eh Lok
Odon Hi Eh Gharan Vich Baithan Ge Tik K
Kise Karibi Di Jad Vekhan Ge Kabar Eh Lok
Garib Da Puchhe Haal Hakam Thaal Deeve Chhad K
Kiven Bhukhe Baithe Ker Rahe Ne Sabar Eh Lok
Pashu Ate Panshi Aj Kal Gallan Ker Rahe Ne
Kehnde Changa Hunda, Hunde Na Ager Eh Lok
Akhbaran Parh Ke V Rehnde Ne Bekhabar Eh Lok
Kyun Nai Sach Wal Marde Nazar Eh Lok
ਅਖਬਾਰਾਂ ਪੜ੍ਹਕੇ ਵੀ ਰਹਿੰਦੇ ਨੇ ਬੇਖ਼ਬਰ ਇਹ ਲੋਕ
ਕਿਉਂ ਨਈ ਸੱਚ ਵੱਲ ਮਾਰਦੇ ਨਜ਼ਰ ਇਹ ਲੋਕ
ਲਾਪਰਵਾਹੀ ਵਜ੍ਹਾ ਬਣ ਰਹੀ ਵਬਾ ਫੈਲਣ ਦੀ
ਕਿਉਂ ਨਈ ਕਰਦੇ ਜ਼ਿੰਦਗੀ ਦੀ ਕਦਰ ਇਹ ਲੋਕ
ਓਦੋਂ ਹੀ ਇਹ ਘਰਾਂ ਵਿੱਚ ਬੈਠਣਗੇ ਟਿਕ ਕੇ
ਕਿਸੇ ਕਰੀਬੀ ਦੀ ਜਦ ਵੇਖਣਗੇ ਕਬਰ ਇਹ ਲੋਕ
ਗ਼ਰੀਬ ਦਾ ਪੁੱਛੇ ਹਾਲ ਹਾਕਮ ਥਾਲ,ਦੀਵੇ ਛੱਡ ਕੇ
ਕਿਵੇਂ ਭੁੱਖੇ ਬੈਠੇ ਕਰ ਰਹੇ ਨੇ ਸਬਰ ਇਹ ਲੋਕ
ਪਸ਼ੂ ਅਤੇ ਪੰਸ਼ੀ ਅੱਜ ਕੱਲ ਗੱਲਾਂ ਕਰ ਰਹੇ ਨੇ
ਕਹਿੰਦੇ ਚੰਗਾ ਹੁੰਦਾ ,ਹੁੰਦੇ ਨਾ ਅਗਰ ਇਹ ਲੋਕ

ਸਾਬ ਸਾਂਗਣਾ 8427824478
Comments
Post a Comment