Ki Karna Punjabi Shayari

ਸਾਡੀ ਮੰਜਲ ਮਿਲ ਗੲੀ ਕਿਸੇ ਹੋਰ ਨੂੰ
ਅਸੀ ਰਾਂਹਾਂ ਦਾ ਕੀ ਕਰਨਾ,
ਸਾਡੀ ਜਿੰਦਗੀ ਸਾਡੀ ਨਾ ਰਹੀ
ਅਸੀ ਸਾਂਹਾਂ ਦਾ ਕੀ ਕਰਨਾ,
ਜੇ ਸੱਜਣ ਸਾਹਮਣੇ ਦਿਸਣਾ ਨੲੀ
ਅਸੀ ਨਿਗਾਂਹਾਂ ਦਾ ਕੀ ਕਰਨਾ,
ਸਾਨੂੰ ਮਿਲ ਗੲੀ ਸਜਾ ਬੇਕਸੂਰਾਂ ਨੂੰ
ਅਸੀ ਗੁਨਾਂਹਾਂ ਦਾ ਕੀ ਕਰਨਾ,
ਸਾਡੀ ਕਿਸ਼ਤੀ ਵਿਚ ਸੁਰਾਖ ਹੋੲੇ
ਅਸੀ ਮਲਾਹਾਂ ਦਾ ਕੀ ਕਰਨਾ।

ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari