Bachpan, Saab Sangna
ਦਿਲ ਕਰਦਾ ਏ ਫੇਰ ਬੱਚੇ ਬਣ ਜਾਈਏ
ਬੇਬੇ ਬਾਪੂ ਦੇ ਪੁਤ ਅੱਛੇ ਬਣ ਜਾਈਏ
ਥਕ ਚੁੱਕੇ ਹਾਂ ਝੂਠ ਬੋਲ ਬੋਲ ਕੇ
ਦਿਲ ਕਰਦਾ ਏ ਫੇਰ ਸੱਚੇ ਬਣ ਜਾਈਏ
ਪੱਕਿਆਂ ਘਰਾਂ 'ਚ ਸਾਂਝਾਂ ਕਮਜੋਰ ਹੋਈਆਂ
ਦਿਲ ਕਰਦਾ ਏ ਫੇਰ ਕੋਠੇ ਕੱਚੇ ਬਣ ਜਾਈਏ
ਕਾਰਾਂ ਦਿਆਂ ਝੂਟਿਆਂ 'ਚ ਆਂਦਾ ਨੀ ਮਜਾ
ਦਿਲ ਕਰੇ ਪੀਂਘ ਵਾਲੇ ਰੱਸੇ ਬਣ ਜਾਈਏ
ਏਸੀਆਂ ਨੇ ਕਰਕੇ ਬਿਮਾਰ ਰੱਖ ਦਿੱਤਾ
ਦਿਲ ਕਰੇ ਬੋਹੜ ਵਾਲੇ ਪੱਤੇ ਬਣ ਜਾਈਏ
ਦਿਲ ਕਰਦਾ ਏ ਫੇਰ ਬੱਚੇ ਬਣ ਜਾਈਏ
ਬੇਬੇ ਬਾਪੂ ਦੇ ਪੁਤ ਅੱਛੇ ਬਣ ਜਾਈਏ
ਸਾਬ ਸਾਂਗਣਾ
8427824478
ਬੇਬੇ ਬਾਪੂ ਦੇ ਪੁਤ ਅੱਛੇ ਬਣ ਜਾਈਏ
ਥਕ ਚੁੱਕੇ ਹਾਂ ਝੂਠ ਬੋਲ ਬੋਲ ਕੇ
ਦਿਲ ਕਰਦਾ ਏ ਫੇਰ ਸੱਚੇ ਬਣ ਜਾਈਏ
ਪੱਕਿਆਂ ਘਰਾਂ 'ਚ ਸਾਂਝਾਂ ਕਮਜੋਰ ਹੋਈਆਂ
ਦਿਲ ਕਰਦਾ ਏ ਫੇਰ ਕੋਠੇ ਕੱਚੇ ਬਣ ਜਾਈਏ
ਕਾਰਾਂ ਦਿਆਂ ਝੂਟਿਆਂ 'ਚ ਆਂਦਾ ਨੀ ਮਜਾ
ਦਿਲ ਕਰੇ ਪੀਂਘ ਵਾਲੇ ਰੱਸੇ ਬਣ ਜਾਈਏ
ਏਸੀਆਂ ਨੇ ਕਰਕੇ ਬਿਮਾਰ ਰੱਖ ਦਿੱਤਾ
ਦਿਲ ਕਰੇ ਬੋਹੜ ਵਾਲੇ ਪੱਤੇ ਬਣ ਜਾਈਏ
ਦਿਲ ਕਰਦਾ ਏ ਫੇਰ ਬੱਚੇ ਬਣ ਜਾਈਏ
ਬੇਬੇ ਬਾਪੂ ਦੇ ਪੁਤ ਅੱਛੇ ਬਣ ਜਾਈਏ
ਸਾਬ ਸਾਂਗਣਾ
8427824478
Comments
Post a Comment