Jroori Hai, Punjabi in Holland




ਧੰਨਵਾਦ ਜੀ "ਪੰਜਾਬੀੇ ਇਨ ਹਾਲੈਂਡ" ਅਖਬਾਰ ਦਾ
http://www.punjabiinholland.com/news/40048--.aspx
Jroori Hai
Khedo Mallo Jina Chahe Per Parhna Jroori Hai
Zindagi Ch Kuj Banan Lyi Kuj Karna Jroori Hai
Kamyabi Di Emarat Kharhi Karan Di Lyi
Pehlan Mehntan Di Bhathi Vich Sarhna Jroori Hai.
Jhooth Ucha Vekh K kade Sir Nai Nawaida
J Sache Ho Tan Sach Naal Kharhna Jroori Hai.
Kise De Huq Utte Saab Huq Nai Jamaiyda
Per Apne Haqooq De Lyi Larhna Jroori Hai.
Bura Waqt Aanda Te Guzar Janda Hai
Kon Kehnda Hai Iss Lyi Marna Jroori Hai - #SaabSangna
ਜਰੂਰੀ ਹੈ
ਖੇਡੋ ਮੱਲੵੋ ਜਿਨੵਾਂ ਚਾਹੇ ਪਰ ਪੜਨਾ ਜਰੂਰੀ ਹੈ,
ਜਿੰਦਗੀ 'ਚ ਕੁਝ ਬਣਨ ਲਈ ਕੁਝ ਕਰਨਾ ਜਰੂਰੀ ਹੈ।
ਕਾਮਯਾਬੀ ਦੀ ਇਮਾਰਤ ਖੜੀ ਕਰਨ ਦੇ ਲਈ,
ਪਹਿਲਾਂ ਮਿਹਨਤਾਂ ਦੀ ਭੱਠੀ ਵਿਚ ਸੜਨਾ ਜਰੂਰੀ ਹੈ।
ਝੂਠ ਉੱਚਾ ਵੇਖ ਕੇ ਕਦੇ ਸਿਰ ਨਈ ਨੁਵਾਈ ਦਾ,
ਜੇ ਸੱਚੇ ਹੋ ਤਾਂ ਸੱਚ ਨਾਲ ਖੜਨਾ ਜਰੂਰੀ ਹੈ।
ਕਿਸੇ ਦੇ ਹੱਕ ਉੱਤੇ ਹੱਕ ਨਈ ਜਮਾਈਦਾ,
ਪਰ ਆਪਣੇ ਹਕੂਕ ਦੇ ਲਈ ਲੱੜਨਾ ਜਰੂਰੀ  ਹੈ।
ਬੁਰਾ ਵੱਖਤ ਆਂਦਾ ਹੈ ਤੇ ਗੁਜਰ ਜਾਂਦਾ ਹੈ,
ਕੋਣ ਕਹਿੰਦਾ ਹੈ ਇਸ ਲਈ ਮਰਨਾ ਜਰੂਰੀ ਹੈ। -  ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari