O V Samye C, Sad Shayari

ਓਵੀ ਸਮੇਂ ਸੀ ਜਦ ਸਾਡੀ ਪਹਿਚਾਨ ਬਹੁਤ ਸੀ,
ਕਿਸਮਤ ਸਾਡੇ ਤੇ ਮਹਿਰਬਾਨ  ਬਹੁਤ ਸੀ,
O v samye c jad sadi pehchan bohat c,
Qismat sade te meharbaan bohat c,
ਹੁਣ ਭਾਂਵੇਂ ਪਾਸਾ ਵਟ ਲੰਘ ਜਾਂਦੇ ਸਭ,
ੳੁਸ ਵੇਲੇ ਸਾਡੇ ਕਦਰਦਾਨ ਬਹੁਤ ਸੀ,
Hun bhawen pasa wat langh jande sab,
Uss vele sade kadardaan bohat c,
ਵਖਤ ਦੇ ਨਾਲ ਓਵੀ ਬਦਲ ਗੲੀ ੲੇ,
ਵਾਰਦੀ ਜੋ ਸਾਡੇ ੳੁਤੋਂ ਜਾਨ ਬਹੁਤ ਸੀ,
Waqt de naal o v badal gyee a,
Vaardi jo sade utton jaan bohat c
ਓਵੀ ਹੁਣ ਅਾਸ-ਪਾਸ ਦੇਣ ਨਾ ਦਿਖਾੲੀ,
ਜਿਹਨਾ ਦੀ ਯਾਰੀ ਦੇ ੳੁਤੇ ਮਾਨ ਬਹੁਤ ਸੀ,
O v hun aas pass dein na dikhaee,
Jihna di yaari de utte maan bohat c,
ੳੁਹਨਾ ਨੇ ਵੀ ਸਾਡਾ ਕਦੇ ਪੁਛਿਅਾ ਨੀ ਹਾਲ,
ਜਿਹਨਾ ੳੁਤੇ ਕੀਤੇ ਅਹਿਸਾਨ ਬਹੁਤ ਸੀ,
Ohna ne v kade sada puchheya ni haal,
Jihna utte kite ahsaan bohat c,
ਓਵੀ ਹੁਣ ਸਾਨੂੰ ਨਿਤ ਕਰਦੇ ਨੇ ਟਿਚਰਾਂ,
ਜਿਹੜੇ ਕਦੇ ਕਰਦੇ ਸਲਾਮ ਬਹੁਤ ਸੀ,
O v hun sanu nit karde ne tichran,
Jehrhe kade karde slaam bohart c,
ਹੁਣ ਅਰਸ਼ ਵਾਲੇ ਤੋਂ ਅਾਸਾਂ ਦਿਨ ਚੰਗੇ ਅਾੳੁਣਗੇ,
ਫਰਸ਼ ਵਾਲਿਅਾਂ ਨੇ ਕੀਤੇ ਬਦਨਾਮ ਬਹੁਤ ਜੀ।
Hun arsh wale ton asan din change aan ge,
Farsh waleyan ne kite badnaam bohat g.

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari