Sade Izhaar, Punjabi Shayari
Sade Izharan De Jawab Sda Hi Inkaar Mile Sade Lyi Darwaje Band Sajjna De Har Vaar Mile -✍️ #SaabSangna ساڈے اظہاراں دے جواب سدا ہی انکار مِلے ساڈے لئی دروازے بند سجّنا دے ہر وار مِلے - ✍️ صاب ساںگنا ਸਾਡੇ ਇਜ਼ਹਾਰਾਂ ਦੇ ਜਵਾਬ ਸਦਾ ਹੀ ਇਨਕਾਰ ਮਿਲੇ ਸਾਡੇ ਲਈ ਦਰਵਾਜ਼ੇ ਬੰਦ ਸੱਜਨਾ ਦੇ ਹਰ ਵਾਰ ਮਿਲੇ - ✍️ ਸਾਬ ਸਾਂਗਣਾ