Yaad, Remember
ਜੇ ੳੁਹ ਸਾਨੂੰ ਭੁੱਲੇ, ਯਾਦ ਅਸੀ ਵੀ ਨਾ ਰੱਖੇ,
ਜੇ ੳੁਹਨਾ ਨਾ ਨਿਭਾੲੀ, ੲੇ ਰਿਵਾਜ ਅਸੀ ਵੀ ਨਾ ਰੱਖੇ,
ਸਭ ਕੁਜ ਸਿਖਿਅਾ ੲੇ, ਅਸੀ ੳੁਹਨਾ ਕੋਲੋਂ,
ਜੇ ਓ ਨਾ ਚੁਪ ਰਹੇ, ਰਾਜ ਅਸੀ ਵੀ ਨਾ ਰੱਖੇ,
ਜੇ ੳੁਹਨਾ ਨੂੰ ਨੀ ਪਤਾ, ਕਦੋਂ ਕਿਹੜੇ ਵਾਅਧੇ ਕੀਤੇ,
ਦੱਸ ਦੇਓ ੳੁਹਨੂੰ, ਹਿਸਾਬ ਅਸੀ ਵੀ ਨਾ ਰੱਖੇ,
ਸਿੱਖ ਲਿਅਾ ਜੀਣਾ, ਜੇ ੳੁਹਣਾ ਸਾਡੇ ਬਿਣਾ,
ੳੁਹਨਾ ਨਾਲ ਜਿੳੁਣ ਦੇ, ਖੁਅਾਬ ਅਸੀ ਵੀ ਨਾ ਰੱਖੇ,
ਕਰ ਦਿਤਾ ਹੁਣ, ਜੇ ੳੁਹਨਾ ਸਾਨੂੰ ਅਾਮ,
ਓਵੀ ਸੁਣ ਲੈਣ, ਖਾਸ ਅਸੀ ਵੀ ਨਾ ਰੱਖੇ,
ਜੇ ੳੁਹ ਸਾਨੂੰ ਭੁੱਲੇ, ਯਾਦ ਅਸੀ ਵੀ ਨਾ ਰੱਖੇ,
ਜੇ ੳੁਹਨਾ ਨਾ ਨਿਭਾੲੀ, ੲੇ ਰਿਵਾਜ ਅਸੀ ਵੀ ਨਾ ਰੱਖੇ।
( ਸਾਬ ਸਾਂਗਣਾ)
Comments
Post a Comment