Posts

Showing posts from January, 2018

Urdu Shayari

Image
  Jin ki yaadon se hamein fursat nahi milti Woh fursat mein bhi hamein yaad nahin karte - Saab Sangna جنکی یادوں سے ہمیں فرصت نہیں ملتی وہ فرصت میں بھی ہمیں یاد نہیں کرتے - صاب ساںگنا ਜਿਨਕੀ ਯਾਦੋਂ ਸੇ ਹਮੇਂ ਫੁਰਸਤ ਨਹੀਂ ਮਿਲਤੀ ਵੋ ਫੁਰਸਤ ਮੇਂ ਭੀ ਹਮੇਂ ਯਾਦ ਨਹੀਂ ਕਰਤੇ - ਸਾਬ ਸਾਂਗਣਾ

Urdu Shayari

Image
Mere dard mein izafa mat karo mujhe razi(recover) hone do Haal(Present) mein mera haal mat puchho isse mazi(past) hone do - Saab Sangna میرے درد میں اضافہ مت کرو مجھے راضی ہونے دو ہال میں میرا ہال مت پوچھو اِسے ماض ہونے دو - صاب سانگنا ਮੇਰੇ ਦਰਦ ਮੇਂ ਇਜ਼ਾਫਾ ਮਤ ਕਰੋ ਮੁਝੇ ਰਾਜ਼ੀ ਹੋਣੇ ਦੋ ਹਾਲ ਮੇਂ ਮੇਰਾ ਹਾਲ ਮਤ ਪੂਛੋ ਇਸੇ ਮਾਜ਼ੀ ਹੋਣੇ ਦੋ - ਸਾਬ ਸਾਂਗਣਾ

Sarbansdani

Image
https://youtu.be/I3w-4F60K4o ਸਾਧ ਸੰਗਤ ਜੀ ਨੂੰ ਜਰੂਰੀ ਬੇਨਤੀ ਮਿਤੀ 20 ਦਿਸੰਬਰ ਤੋਂ 27 ਦਿਸੰਬਰ ਤੱਕ ਸਿਖ ਇਤਿਹਾਸ ਦਾ ਸ਼ਹੀਦੀ ਹੱਫਤਾ ਸ਼ੁਰੂ ਹੋ ਰਿਹਾ ਹੈ > 6 ਪੋਹ 20 ਦਿਸੰਬਰ:  ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਕਿਲਾ ਛੱਡਿਆ। > 6 ਪੋਹ 20 ਦਿਸੰਬਰ:  ਦੀ ਰਾਤ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ। > ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ। > 7 ਪੋਹ 21 ਦਿਸੰਬਰ:  ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ। > ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬਰਾਹਮਣ ਆਪਣੇ ਪਿੰਡ ਖੇੜੀਂ ਲੈ ਗਿਆ। > 8 ਪੋਹ 22 ਦਿਸੰਬਰ:  ਚਮਕੌਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ,  ਭਾਈ ਮੋਹਕਮ ਸਿੰਘ ਅਤੇ 7 ਹੋਰ ਸਿੰਘਾਂ ਨਾਲ ਸ਼ਹੀਦ ਹੋਏ। > ਬਾਬਾ ਜੁਝਾਰ ਸਿੰਘ ਜੀ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜ ਪਿਆਰਿਆਂ ਵਿਚੋਂ ) ਅਤੇ ਤਿੰਨ ਹੋਰ ਸਿੰਘਾਂ ਨਾਲ ਸ਼ਹੀਦ ਹੋਏ। > 8 ਪੋਹ 22 ਦਸੰਬਰ:  ਮੋਰਿੰਡੇ ਦੇ ਚੋਧਰੀ ਗਨੀ ਖਾਂ ਅਤੇ ਮਨੀ ਖਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰ ਤੋਂ ਗਿਰਫਤਾਰ ਕਰਕੇ ਤੁਰ ਪਏ। > 9 ਪੋਹ 23 ਦਸੰਬਰ: ਰਾਤ ਰਹਿੰਦੇ ਤੜਕ ਸਾਰ ਗੁਰ...