Sarbansdani
https://youtu.be/I3w-4F60K4o
ਸਾਧ ਸੰਗਤ ਜੀ ਨੂੰ ਜਰੂਰੀ ਬੇਨਤੀ ਮਿਤੀ 20 ਦਿਸੰਬਰ ਤੋਂ 27 ਦਿਸੰਬਰ ਤੱਕ ਸਿਖ ਇਤਿਹਾਸ ਦਾ ਸ਼ਹੀਦੀ ਹੱਫਤਾ ਸ਼ੁਰੂ ਹੋ ਰਿਹਾ ਹੈ
> 6 ਪੋਹ 20 ਦਿਸੰਬਰ: ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਕਿਲਾ ਛੱਡਿਆ।
> 6 ਪੋਹ 20 ਦਿਸੰਬਰ: ਦੀ ਰਾਤ ਗੁਰੂ ਜੀ ਅਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ।
> ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ।
> 7 ਪੋਹ 21 ਦਿਸੰਬਰ: ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ।
> ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬਰਾਹਮਣ ਆਪਣੇ ਪਿੰਡ ਖੇੜੀਂ ਲੈ ਗਿਆ।
> 8 ਪੋਹ 22 ਦਿਸੰਬਰ: ਚਮਕੌਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ, ਭਾਈ ਮੋਹਕਮ ਸਿੰਘ ਅਤੇ 7 ਹੋਰ ਸਿੰਘਾਂ ਨਾਲ ਸ਼ਹੀਦ ਹੋਏ।
> ਬਾਬਾ ਜੁਝਾਰ ਸਿੰਘ ਜੀ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜ ਪਿਆਰਿਆਂ ਵਿਚੋਂ ) ਅਤੇ ਤਿੰਨ ਹੋਰ ਸਿੰਘਾਂ ਨਾਲ ਸ਼ਹੀਦ ਹੋਏ।
> 8 ਪੋਹ 22 ਦਸੰਬਰ: ਮੋਰਿੰਡੇ ਦੇ ਚੋਧਰੀ ਗਨੀ ਖਾਂ ਅਤੇ ਮਨੀ ਖਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰ ਤੋਂ ਗਿਰਫਤਾਰ ਕਰਕੇ ਤੁਰ ਪਏ।
> 9 ਪੋਹ 23 ਦਸੰਬਰ: ਰਾਤ ਰਹਿੰਦੇ ਤੜਕ ਸਾਰ ਗੁਰੂ ਸਾਹਿਬ ਸਿੰਘਾਂ ਦੇ ਹੁਕਮ ਅੰਦਰ ਚਮਕੌਰ ਦੀ ਗੜੀ ਚੋਂ ਨਿਕਲੇ।
> 9 ਪੋਹ 23 ਦਸੰਬਰ: ਦਸ਼ਮੇਸ ਪਿਤਾ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਰਾਤ ਗੁਜਾਰੀ।
> 9 ਪੋਹ 23 ਦਸੰਬਰ: ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਵਿੱਚ ਰਾਤ ਗੁਜ਼ਾਰੀ।
> 10 ਅਤੇ 11 ਪੋਹ 24 ਅਤੇ 25 ਦਸੰਬਰ: ਦੋ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇ ਨਵਾਬ ਵਜੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।
> 10 ਅਤੇ 11 ਪੋਹ 24 ਅਤੇ 25 ਦਸੰਬਰ: ਗੁਰੂ ਸਾਹਿਬ ਜੀ ਉਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿਚ ਰਹੇ।
> 12 ਪੋਹ 26 ਦਸੰਬਰ: ਬਾਬਾ ਜੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਦੋਂਵੇਂ ਨੀਹਾਂ ਵਿਚ ਚਿਣ ਕੇ ਸ਼ਹੀਦ ਕੀਤੇ ਗਏ।
> ਮਾਤਾ ਗੁਜਰੀ ਜੀ ਠੰਡੇ ਬੁਰਜ ਵਿੱਚ ਸੁਆਸ ਤਿਆਗ ਗਏ।
> 13 ਪੋਹ 27 ਦਸੰਬਰ: ਤਿੰਨਾਂ ਦਾ ਦੇਹ ਸਸਕਾਰ ਸਤਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਦਿਵਾਨ ਟੋਡਰ ਮਲ ਨੇ ਮਿਲ ਕੇ ਕੀਤਾ।
ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਗੁਰਬਾਣੀ ਪੜ ਕੇ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇ ਕੇ
ਇਹ ਹਫਤਾ ਮਨਾਓ।

Comments
Post a Comment