Posts

Showing posts from June, 2020

Hisaab e Pyar, Poetry

Image
Khol Khate Muhabbatan De Hisab e Pyar Dekhiye Yaara Kis Nu Faida Hoeya Dekhiye Kis Nu Hoeya Khasara - #SaabSangna کھول کھاتے محبتاں دے حسابِ پیار دیکھیئے یارا کس نوں فائدہ ہوئیا دیکھیئے کس نوں ہوئیا خسارہ - صاب ساںگنا ਖੋਲ ਖਾਤੇ ਮੁਹੱਬਤਾਂ ਦੇ ਹਿਸਾਬ-ਏ-ਪਿਆਰ ਦੇਖੀਏ ਯਾਰਾ ਕਿਸ ਨੂੰ ਫਾਇਦਾ ਹੋਇਆ ਦੇਖੀਏ ਕਿਸ ਨੂੰ ਹੋਇਆ ਖਸਾਰਾ - ਸਾਬ ਸਾਂਗਣਾ

Udaas Beh Ke, Punjabi Poetry

Image
Vigde Sourne Nai Udaas Beh K Gye Bohadne Nai Udaas Beh K Sakht Waqt Nu V Kat Muskra Ke Tu Dukh Dohdne Nai Udaas Beh K - #SaabSangna وگڑے سوّرنے نہی اداس بہ کے گئے بوہڑنے نہی اداس بہ کے سخت وقت نوں وی کٹ مُسکرا کے توں دُکھ دوڑنے نہی اداس بہ کے ਵਿਗੜੇ ਸੌਰਨੇ ਨਈ ਉਦਾਸ ਬਹਿ ਕੇ ਗਏ ਬੋਹੜਨੇ ਨਈ ਉਦਾਸ ਬਹਿ ਕੇ ਸੱਖਤ ਵਖ਼ਤ ਨੂੰ ਵੀ ਕੱਟ ਮੁਸਕਰਾ ਕੇ ਤੂੰ ਦੁੱਖ ਦੌੜਨੇ ਨਈ ਉਦਾਸ ਬਹਿ ਕੇ - ਸਾਬ ਸਾਂਗਣਾ

#Rip #ShushantSinghRajput

Image
#rip #shushantsinghrajput Na Jane Kitne Swaalon Ka Jawaab Na Milne Per Khudkushi Ker Gya Ab Log Aik Aur Sawaal Ker Rahe Hain, Woh Kyun Mar Gya? - #SaabSangna نہ جانے کتنے سوالوں کا جواب نہ ملنے پر خودکشی کر گیا اب لوگ ایک اور سوال کر رہے ہیں، وہ کیوں مر گیا ؟ - صاب ساںگنا ਨਾ ਜਾਣੇ ਕਿਤਨੇ ਸਵਾਲੋਂ ਕਾ ਜੁਆਬ ਨਾ ਮਿਲਨੇ ਪਰ ਖੁਦਕੁਸ਼ੀ ਕਰ ਗਿਆ ਅਬ ਲੋਗ ਏਕ ਔਰ ਸਵਾਲ ਕਰ ਰਹੇ ਹੈਂ, ਵੋ ਕਿਉਂ ਮਰ ਗਿਆ? - ਸਾਬ ਸਾਂਗਣਾ

Khush Hain, Sad Shayari

Image
Woh Humse Judaa Hoker Khush Hain Hum Unko Khush Dekher Khush Hain -✍ #SaabSangna وہ ہم سے جُدا ہوکر خوش ہیں ہم اُن کو خوش دکھ کر خوش ہیں -✍ صاب ساںگنا ਵੋ ਹਮਸੇ ਜੁਦਾ ਹੋ ਕਰ ਖੁਸ਼ ਹੈਂ ਹੁਣ ਉਨਕੋ ਖੁਸ਼ ਦੇਖ ਕਰ ਖੁਸ਼ ਹੈਂ -✍ ਸਾਬ ਸਾਂਗਣਾ वो हमसे जुदा हो कर खुश हैं हम उनको खुश देख कर खुश हैं - ✍ साब सांगणा

Intezar Karta Raha, Sad Shayari

Image
Jiske Jhooton Pe Aankhein Band Ker Aitbar Kerta Raha Uske Sach Ko maanne Se Inkar Karta Raha Woh Toh Keh Gya Tha Mud Ker Wapis Nahi Ayega Phir Bhī Umer Bhar Dil Uska Intezaar Karta Raha -✍ #SaabSangna جس کے جھوٹوں پے آنکھیں بند کر اعتبار کرتا رہا اُس کے سچ کو ماننے سے انکار کرتا رہا وہ تو کہہ گیا تھا مڑ کر واپس نہیں آئےگا پھر بھی عمر بھر دِل اُس کا انتظار کرتا رہا -✍ صاب ساںگنا ਜਿਸਦੇ ਝੂਠਾਂ ਤੇ ਅੱਖਾਂ ਬੰਦ ਕਰ ਐਤਬਾਰ ਕਰਦਾ ਰਿਹਾ ਉਸਦੇ ਸੱਚ ਨੂੰ ਮੰਨਣ ਤੋਂ ੲਿਨਕਾਰ ਕਰਦਾ ਰਿਹਾ ਓ ਤਾਂ ਕਹਿ ਗਿਆ ਸੀ ਮੁੜ ਕੇ ਵਾਪਿਸ ਨਹੀਂ ਆਏਗਾ ਫਿਰ ਵੀ ਉਮਰ ਭਰ ਦਿਲ ਉਸਦਾ ਇੰਤਜ਼ਾਰ ਕਰਦਾ ਰਿਹਾ -✍ ਸਾਬ ਸਾਂਗਣਾ

Socha Na Tha, Shayari

Image
Aise Bhi Hum Din Dekhein Ge Socha Na Tha Khud Ko Tere Bin Dekhein Ge Socha Na Tha -✍ #SaabSangna ایسے بھی ہم دِن دیکھیں گے سوچا نہ تھا خود کو تیرے بِن دیکھیں گے سوچا نہ تھا -✍ صاب ساںگنا ਐਸੇ ਵੀ ਅਸੀਂ ਦਿਨ ਦੇਖਾਂਗੇ ਸੋਚਿਆ ਨਹੀਂ ਸੀ ਖੁਦ ਨੂੰ ਤੇਰੇ ਬਿਣ ਦੇਖਾਂਗੇ ਸੋਚਿਆ ਨਹੀਂ ਸੀ -✍ ਸਾਬ ਸਾਂਗਣਾ