Udaas Beh Ke, Punjabi Poetry
Vigde Sourne Nai Udaas Beh K
Gye Bohadne Nai Udaas Beh K
Sakht Waqt Nu V Kat Muskra Ke Tu
Dukh Dohdne Nai Udaas Beh K - #SaabSangna
وگڑے سوّرنے نہی اداس بہ کے
گئے بوہڑنے نہی اداس بہ کے
سخت وقت نوں وی کٹ مُسکرا کے توں
دُکھ دوڑنے نہی اداس بہ کے
ਵਿਗੜੇ ਸੌਰਨੇ ਨਈ ਉਦਾਸ ਬਹਿ ਕੇ
ਗਏ ਬੋਹੜਨੇ ਨਈ ਉਦਾਸ ਬਹਿ ਕੇ
ਸੱਖਤ ਵਖ਼ਤ ਨੂੰ ਵੀ ਕੱਟ ਮੁਸਕਰਾ ਕੇ ਤੂੰ
ਦੁੱਖ ਦੌੜਨੇ ਨਈ ਉਦਾਸ ਬਹਿ ਕੇ - ਸਾਬ ਸਾਂਗਣਾ
Comments
Post a Comment