Kisaan Majdoor Ekta Zindabaad

 



Like Page - Saab Sangna 💕
#IStandWithFarmers #PunjabFarmers
Jo Tu Karna Si Dilliye Karta, Hun Asi Karange Dekhin
Asi Baithan Wale Na Sarkaran Muhre Khadange Dekhin
Tu Hukam A Kite Ne Sanu Nu Bhikhari Bnawan Wale
Hun Pichhe Nai Hatdege Haqan Lyi Ladange Dekhin - #SaabSangna
ਜੋ ਤੂੰ ਕਰਨਾ ਸੀ ਦਿੱਲੀਏ ਕਰਤਾ, ਹੁਣ ਅਸੀਂ ਕਰਾਂਗੇ ਦੇਖੀਂ
ਅਸੀਂ ਬੈਠਣ ਵਾਲੇ ਨਾ ਸਰਕਾਰਾਂ ਮੂਹਰੇ ਖੜਾਂਗੇ ਦੇਖੀਂ
ਤੂੰ ਹੁਕਮ ਏ ਕੀਤੇ ਨੇ ਸਾਨੂੰ ਭਿਖਾਰੀ ਬਣਾਵਣ ਵਾਲੇ
ਹੁਣ ਪਿੱਛੇ ਨਈ ਹਟਾਂਗੇ ਹੱਕਾਂ ਲਈ ਲੜਾਂਗੇ ਦੇਖੀਂ
ਤੂੰ ਦੂਰੋਂ ਆਵਾਜ਼ ਨਈ ਸੁਣਦੀ ਬੋਲੀ ਬਣ ਬੈਠੀ ਏਂ
ਅਸੀਂ ਜਲਦ ਹੀ ਤੇਰੇ ਵੱਲ ਨੂੰ ਕੂਚ ਕਰਾਂਗੇ ਦੇਖੀਂ- ਸਾਬ ਸਾਂਗਣਾ


Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari