Posts

Showing posts from February, 2021

Punjabi , ਪੰਜਾਬੀ, پنجابی

Image
  ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਸਾਡੀ ਮਾਂ ਬੋਲੀ ਪੰਜਾਬੀ ਦੀ ਦੋਹਾਂ ਪੰਜਾਬਾਂ ਵਿਚ ਹਾਲਾਤ ਕੋਈ ਬਹੁਤ ਵਧੀਆ ਨਹੀਂ Like Page- Saab Sangna 💕 نا چڑھدا ہی سانبھے، نا ہی لہندا رکھے ماں بولی میں پنجابی دوہاں پاسے خاواں دھکے اک پاسے ہندی ہاوی، دُوجے اُردو دے پٹّے ماں بولی میں پنجابی دوہاں پاسے خاواں دھکے اُنجھ پتّ میرے دو، دوویں نِکلے کپُتّے ماں بولی میں پنجابی دوہاں پاسے خاواں دھکے میری حالت دے اُتّے بنگالی ویکھ جسّے ماں بولی میں پنجابی دوہاں پاسے خاواں دھکے کوئی انپڑھ آکھے، کوئی پینڈو مینوں دسّے ماں بولی میں پنجابی دوہاں پاسے خاواں دھکے ਨਾ ਚੜ੍ਹਦਾ ਹੀ ਸਾਂਭੇ, ਨਾ ਹੀਂ ਲਹਿੰਦਾ ਰੱਖੇ, ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਇਕ ਪਾਸੇ ਹਿੰਦੀ ਹਾਵੀ, ਦੂਜੇ ਉਰਦੂ ਦੇ ਪੱਟੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਉਂਝ ਪੁੱਤ ਮੇਰੇ ਦੋ, ਦੋਵੇਂ ਨਿਕਲੇ ਕਪੁਤੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਮੇਰੀ ਹਾਲਤ ਦੇ ਉੱਤੇ ਬੰਗਾਲੀ ਵੇਖ ਹੱਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਕੋਈ ਅਨਪੜ੍ਹ ਆਖੇ, ਕੋਈ ਪੇਂਡੂ ਮੈਨੂੰ ਦਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।

Jo Log Humare Desh Ko Azaad Btate Hain

Image
  Jo Log Humare Desh Ko Azaad Btate Hain Woh Log Hqiqat Nahi Khwaab Btate Hain - #SaabSangna جو لوگ ہمارے دیش کو آزاد بتاتے ہیں وہ لوگ حقیقت نہیں خواب بتاتے ہیں - صاب ساںگنا ਜੋ ਲੋਕ ਸਾਡੇ ਦੇਸ਼ ਨੂੰ ਆਜ਼ਾਦ ਦੱਸਦੇ ਨੇ ਓ ਲੋਕ ਹਕੀਕਤ ਨਹੀਂ ਖ਼ਵਾਬ ਦੱਸਦੇ ਨੇ - ਸਾਬ ਸਾਂਗਣਾ

Hakam, #FarmersProtest

Image
  Hakma Ve Tera Hnakaar Khai Janda A Roz Hi Kisana Nu Maar Khai Janda A - #SaabSangna حاکماں وے تیرا ہنکار کھائی جاندا اے روز ہی کساناں نوں مار کھائی جاندا اے - صاب ساںگنا ਹਾਕਮਾਂ ਵੇ ਤੇਰਾ ਹੰਕਾਰ ਖਾਈ ਜਾਂਦਾ ਏ ਰੋਜ਼ ਹੀ ਕਿਸਾਨਾਂ ਨੂੰ ਮਾਰ ਖਾਈ ਜਾਂਦਾ ਏ - ਸਾਬ ਸਾਂਗਣਾ

Bapu Bhagat Singh #Farmersprotest

Image
  Bapu(Bhagat Singh) aj v je hakam ne zulm krna nahi chhadeya Tan puttan teryan v hakan lyi ladna nahi chhadeya Aneka vaar ayian ne j a ratan damna diya Tan Inqlaban de surjan v kde chadna nahi chhadeya - Saab Sangna باپو اج وی جے حاکم نے ظلم کرنا نہی چھڈیا تاں پتاں تیریاں وی حقاں لئی لڑنا نہی چھڈیا انیکاں وار آئیاں نے جے اے راتاں دمن دیاں تاں انقلاب دے سورجاں وی کدے چھڈنا نہی چھڈیا - صاب ساںگنا ਬਾਪੂ ਅੱਜ ਵੀ ਜੇ ਹਾਕਮ ਨੇ ਜ਼ੁਲਮ ਕਰਨਾ ਨਹੀਂ ਛੱਡਿਆ ਤਾਂ ਪੁੱਤਾਂ ਤੇਰਿਆਂ ਵੀ ਹੱਕਾਂ ਲਈ ਲੜਨਾ ਨਹੀਂ ਛੱਡਿਆ ਅਨੇਕਾਂ ਵਾਰ ਆਈਆਂ ਨੇ ਜੇ ਏ  ਰਾਤਾਂ ਦਮਨ ਦੀਆਂ ਤਾਂ ਇਨਕਲਾਬ ਦੇ ਸੂਰਜਾਂ ਵੀ ਕਦੇ ਚੜ੍ਹਨਾ ਨਹੀਂ ਛੱਡਿਆ - ਸਾਬ ਸਾਂਗਣਾ