Bapu Bhagat Singh #Farmersprotest

 


Bapu(Bhagat Singh) aj v je hakam ne zulm krna nahi chhadeya

Tan puttan teryan v hakan lyi ladna nahi chhadeya

Aneka vaar ayian ne j a ratan damna diya

Tan Inqlaban de surjan v kde chadna nahi chhadeya - Saab Sangna

باپو اج وی جے حاکم نے ظلم کرنا نہی چھڈیا

تاں پتاں تیریاں وی حقاں لئی لڑنا نہی چھڈیا

انیکاں وار آئیاں نے جے اے راتاں دمن دیاں

تاں انقلاب دے سورجاں وی کدے چھڈنا نہی چھڈیا - صاب ساںگنا

ਬਾਪੂ ਅੱਜ ਵੀ ਜੇ ਹਾਕਮ ਨੇ ਜ਼ੁਲਮ ਕਰਨਾ ਨਹੀਂ ਛੱਡਿਆ

ਤਾਂ ਪੁੱਤਾਂ ਤੇਰਿਆਂ ਵੀ ਹੱਕਾਂ ਲਈ ਲੜਨਾ ਨਹੀਂ ਛੱਡਿਆ

ਅਨੇਕਾਂ ਵਾਰ ਆਈਆਂ ਨੇ ਜੇ ਏ  ਰਾਤਾਂ ਦਮਨ ਦੀਆਂ

ਤਾਂ ਇਨਕਲਾਬ ਦੇ ਸੂਰਜਾਂ ਵੀ ਕਦੇ ਚੜ੍ਹਨਾ ਨਹੀਂ ਛੱਡਿਆ - ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari