Posts

Ahbaab, Shayari, Poetry

Image
  Ab Pehle Jaisa Humra Ahbaab Nahi Raha An Us Ke Lehje Main Lehaaz Nahi Raha - #SaabSangna اب  پہلے جیسا ہمارا  احباب نہیں رہا اب اُس کے لہجے میں لحاظ نہیں رہا - صاب ساںگنا अब पहले जैसा हमारा एहबाब नहीं रहा अब  उसके  लहज़े में  लिहाज  नहीं  रहा - साब सांगना ਹੁਣ ਪਹਿਲਾਂ ਵਰਗਾ ਸਾਡਾ ਅਹਿਬਾਬ ਨਹੀਂ ਰਿਹਾ ਹੁਣ  ਉਸਦੇ  ਲਹਿਜ਼ੇ ਵਿੱਚ  ਲਿਹਾਜ਼  ਨਹੀਂ  ਰਿਹਾ - ਸਾਬ ਸਾਂਗਣਾ

Alwida, Shayari

Image
  Us K shehar ko Alvida Ker Ke Aye Hain Kya Btayein Jite Jee Mar Ke aye Hain - #SaabSangna اُس کے شہر کو الوداع کر کے آئے ہیں کیا بتائیں جیتے جی مر کے آئے ہیں - صاب ساںگنا उस के शहर को अलविदा कर के आए हैं क्या बताएं जीते जी मर कर आए हैं - साब सांगना ਉਸਦੇ ਸ਼ਹਿਰ ਨੂੰ ਅਲਵਿਦਾ ਕਰ ਕੇ ਆਏ ਹਾਂ ਕੀ ਦੱਸੀਏ ਅਸੀਂ ਜਿਉਂਦੇ ਜੀ ਮਰ ਕੇ ਆਏ ਹਾਂ - ਸਾਬ ਸਾਂਗਣਾ

Chori Choari Takda, Punjabi Status

Image
  Samne najar andaaz Kare per chori chori takda a Unjh kehnda a parwah Nahin Teri per khabar saadi O Rakhda A - #SaabSangna ساہمنے نظر انداز کرے پر چوری چوری تکدا اے انجھ کہندا اے پرواہ نہی تیری پر خبر ساڈی او رکھدا اے - صاب ساںگنا ਸਾਹਮਣੇ ਨਜ਼ਰ ਅੰਦਾਜ਼ ਕਰੇ ਪਰ ਚੋਰੀ ਚੋਰੀ ਤੱਕਦਾ ਏ ਉਂਝ ਕਹਿੰਦਾ ਏ ਪਰਵਾਹ ਨਈ ਤੇਰੀ ਪਰ ਖ਼ਬਰ ਸਾਡੀ ਓ ਰੱਖਦਾ ਏ - ਸਾਬ ਸਾਂਗਣਾ

Punjabi , ਪੰਜਾਬੀ, پنجابی

Image
  ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਸਾਡੀ ਮਾਂ ਬੋਲੀ ਪੰਜਾਬੀ ਦੀ ਦੋਹਾਂ ਪੰਜਾਬਾਂ ਵਿਚ ਹਾਲਾਤ ਕੋਈ ਬਹੁਤ ਵਧੀਆ ਨਹੀਂ Like Page- Saab Sangna 💕 نا چڑھدا ہی سانبھے، نا ہی لہندا رکھے ماں بولی میں پنجابی دوہاں پاسے خاواں دھکے اک پاسے ہندی ہاوی، دُوجے اُردو دے پٹّے ماں بولی میں پنجابی دوہاں پاسے خاواں دھکے اُنجھ پتّ میرے دو، دوویں نِکلے کپُتّے ماں بولی میں پنجابی دوہاں پاسے خاواں دھکے میری حالت دے اُتّے بنگالی ویکھ جسّے ماں بولی میں پنجابی دوہاں پاسے خاواں دھکے کوئی انپڑھ آکھے، کوئی پینڈو مینوں دسّے ماں بولی میں پنجابی دوہاں پاسے خاواں دھکے ਨਾ ਚੜ੍ਹਦਾ ਹੀ ਸਾਂਭੇ, ਨਾ ਹੀਂ ਲਹਿੰਦਾ ਰੱਖੇ, ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਇਕ ਪਾਸੇ ਹਿੰਦੀ ਹਾਵੀ, ਦੂਜੇ ਉਰਦੂ ਦੇ ਪੱਟੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਉਂਝ ਪੁੱਤ ਮੇਰੇ ਦੋ, ਦੋਵੇਂ ਨਿਕਲੇ ਕਪੁਤੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਮੇਰੀ ਹਾਲਤ ਦੇ ਉੱਤੇ ਬੰਗਾਲੀ ਵੇਖ ਹੱਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਕੋਈ ਅਨਪੜ੍ਹ ਆਖੇ, ਕੋਈ ਪੇਂਡੂ ਮੈਨੂੰ ਦਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।

Jo Log Humare Desh Ko Azaad Btate Hain

Image
  Jo Log Humare Desh Ko Azaad Btate Hain Woh Log Hqiqat Nahi Khwaab Btate Hain - #SaabSangna جو لوگ ہمارے دیش کو آزاد بتاتے ہیں وہ لوگ حقیقت نہیں خواب بتاتے ہیں - صاب ساںگنا ਜੋ ਲੋਕ ਸਾਡੇ ਦੇਸ਼ ਨੂੰ ਆਜ਼ਾਦ ਦੱਸਦੇ ਨੇ ਓ ਲੋਕ ਹਕੀਕਤ ਨਹੀਂ ਖ਼ਵਾਬ ਦੱਸਦੇ ਨੇ - ਸਾਬ ਸਾਂਗਣਾ

Hakam, #FarmersProtest

Image
  Hakma Ve Tera Hnakaar Khai Janda A Roz Hi Kisana Nu Maar Khai Janda A - #SaabSangna حاکماں وے تیرا ہنکار کھائی جاندا اے روز ہی کساناں نوں مار کھائی جاندا اے - صاب ساںگنا ਹਾਕਮਾਂ ਵੇ ਤੇਰਾ ਹੰਕਾਰ ਖਾਈ ਜਾਂਦਾ ਏ ਰੋਜ਼ ਹੀ ਕਿਸਾਨਾਂ ਨੂੰ ਮਾਰ ਖਾਈ ਜਾਂਦਾ ਏ - ਸਾਬ ਸਾਂਗਣਾ

Bapu Bhagat Singh #Farmersprotest

Image
  Bapu(Bhagat Singh) aj v je hakam ne zulm krna nahi chhadeya Tan puttan teryan v hakan lyi ladna nahi chhadeya Aneka vaar ayian ne j a ratan damna diya Tan Inqlaban de surjan v kde chadna nahi chhadeya - Saab Sangna باپو اج وی جے حاکم نے ظلم کرنا نہی چھڈیا تاں پتاں تیریاں وی حقاں لئی لڑنا نہی چھڈیا انیکاں وار آئیاں نے جے اے راتاں دمن دیاں تاں انقلاب دے سورجاں وی کدے چھڈنا نہی چھڈیا - صاب ساںگنا ਬਾਪੂ ਅੱਜ ਵੀ ਜੇ ਹਾਕਮ ਨੇ ਜ਼ੁਲਮ ਕਰਨਾ ਨਹੀਂ ਛੱਡਿਆ ਤਾਂ ਪੁੱਤਾਂ ਤੇਰਿਆਂ ਵੀ ਹੱਕਾਂ ਲਈ ਲੜਨਾ ਨਹੀਂ ਛੱਡਿਆ ਅਨੇਕਾਂ ਵਾਰ ਆਈਆਂ ਨੇ ਜੇ ਏ  ਰਾਤਾਂ ਦਮਨ ਦੀਆਂ ਤਾਂ ਇਨਕਲਾਬ ਦੇ ਸੂਰਜਾਂ ਵੀ ਕਦੇ ਚੜ੍ਹਨਾ ਨਹੀਂ ਛੱਡਿਆ - ਸਾਬ ਸਾਂਗਣਾ