ਮੇਰੀ ਮਾਂ, Happy Mother's Day
ਮੇਰੀ ਮਾਂ ਖੁਸ਼ ਹੈ
ਮੈਂ ਦੇਖਦਾ ਹਾਂ ਓ ਬੇਪਨਾਹ ਖੁਸ਼ ਹੈ
ਸਾਇਦ ਮੈਂ ਖੁਸ਼ ਹਾਂ ਓ ਤਾਂ ਖੁਸ਼ ਹੈ
ਕੀ ਲੈਣਾ ਏ ਖੁਸ਼ ਕਰਕੇ ਜਮਾਨੇ ਨੂੰ
ਮੈਂ ਖੁਸ਼ ਹਾਂ ਕਿ ਮੇਰੀ ਮਾਂ ਖੁਸ਼ ਹੈ
ਉਸਦੀ ਖੁਸ਼ੀ ਮੇਰੇ ਵਿਚ ਮੇਰੀ ਉਸ ਵਿਚ
ਬਸ ਇਸੇ ਤਰਾਂ ਸਾਡਾ ਏ ਜਹਾਨ ਖੁਸ਼ ਹੈ
ਜੋ ਰੱਖਦੇ ਨੇ ਖੁਸ਼ ਆਪਣੀ ਮਾਂ ਨੂੰ ਹਮੇਸ਼ਾਂ
ਮੈਂ ਦੇਖਦਾ ਹਾਂ ਹਰ ਓ ਇਨਸਾਨ ਖੁਸ਼ ਹੈ
'ਸਾਬ' ਕੋਈ ਵੀ ਤੂੰ ਉਸਨੂੰ ਸੁਖ ਨਹੀ ਦਿੱਤਾ
ਦੇਖ ਫੇਰ ਵੀ ਤੇਰੇ ਤੋਂ ਤੇਰੀ ਮਾਂ ਖੁਸ਼ ਹੈ
ਮੈਂ ਦੇਖਦਾ ਹਾਂ ਓ ਬੇਪਨਾਹ ਖੁਸ਼ ਹੈ
ਸਾਇਦ ਮੈਂ ਖੁਸ਼ ਹਾਂ ਓ ਤਾਂ ਖੁਸ਼ ਹੈ
ਕੀ ਲੈਣਾ ਏ ਖੁਸ਼ ਕਰਕੇ ਜਮਾਨੇ ਨੂੰ
ਮੈਂ ਖੁਸ਼ ਹਾਂ ਕਿ ਮੇਰੀ ਮਾਂ ਖੁਸ਼ ਹੈ
ਸਾਬ ਸਾਂਗਣਾ
8427824478
Comments
Post a Comment