Sad Shayari
ਪਹਿਲਾਂ ਦਰਦ ਦਿੰਦੇ ਨੇ ਬੇਮਿਸਾਲ ਓ
ਫਿਰ ਖੁਦ ਹੀ ਪੁਛਦੇ ਨੇ ਸਾਡਾ ਹਾਲ ਓ
ਕਰਕੇ ਮਰਹਮ ਜ਼ਖਮ ਖਰੋਚ ਦਿੰਦੇ ਨੇ
ਸਾਡਾ ਇਲਾਜ ਵੀ ਕਰਦੇ ਨੇ ਬਾਕਮਾਲ ਓ
ਦੁੱਖਾਂ ਦਿਆਂ ਮਾਰਿਆਂ ਤੋਂ ਖੁਸ਼ੀਆਂ ਦਾ ਰਾਹ ਪੁਛ
ਕਰਦੇ ਨੇ ਜੁਲਮ ਐਸੇ ਕਰਕੇ ਸਵਾਲ ਓ
ਜਿਹਨਾਂ ਦੇ ਗੁਨਾਹਾਂ ਨੂੰ ਛੁਪਾਂਦੇ ਰਹੇ ਅਸੀ
ਖੁਸ਼ ਹੁੰਦੇ ਨੇ ਸਾਡੀ ਇਜਤ ਉਸ਼ਾਲ ਓ
'ਸਾਬ' ਅਜੇ ਤਾਂ ਚੋਟਾਂ ਦੇਣ ਵਿੱਚ ਮਸ਼ਰੂਫ ਨੇ
ਕਰਦੇ ਹਾਂ ਉਡੀਕ ਕਦੋਂ ਕਰਨਗੇ ਹਲਾਲ ਓ
ਸਾਬ ਸਾਂਗਣਾ
8427824478
ਫਿਰ ਖੁਦ ਹੀ ਪੁਛਦੇ ਨੇ ਸਾਡਾ ਹਾਲ ਓ
ਕਰਕੇ ਮਰਹਮ ਜ਼ਖਮ ਖਰੋਚ ਦਿੰਦੇ ਨੇ
ਸਾਡਾ ਇਲਾਜ ਵੀ ਕਰਦੇ ਨੇ ਬਾਕਮਾਲ ਓ
ਦੁੱਖਾਂ ਦਿਆਂ ਮਾਰਿਆਂ ਤੋਂ ਖੁਸ਼ੀਆਂ ਦਾ ਰਾਹ ਪੁਛ
ਕਰਦੇ ਨੇ ਜੁਲਮ ਐਸੇ ਕਰਕੇ ਸਵਾਲ ਓ
ਜਿਹਨਾਂ ਦੇ ਗੁਨਾਹਾਂ ਨੂੰ ਛੁਪਾਂਦੇ ਰਹੇ ਅਸੀ
ਖੁਸ਼ ਹੁੰਦੇ ਨੇ ਸਾਡੀ ਇਜਤ ਉਸ਼ਾਲ ਓ
'ਸਾਬ' ਅਜੇ ਤਾਂ ਚੋਟਾਂ ਦੇਣ ਵਿੱਚ ਮਸ਼ਰੂਫ ਨੇ
ਕਰਦੇ ਹਾਂ ਉਡੀਕ ਕਦੋਂ ਕਰਨਗੇ ਹਲਾਲ ਓ
ਸਾਬ ਸਾਂਗਣਾ
8427824478
Comments
Post a Comment