Posts

Showing posts from September, 2017

Charhde Suraj, Punjabi Poetry, Saab Sangna

Image
Charhde suraj nu slaama hundiyan ne Dhalde vekh darwaje bandh hunde Change waqt tan sare banan change Bure waqt ch change chand hunde Jehre karan groor doultan da main vekhe ne aise nangh hunde Mile adhikar na kalma naal j Fir hathyar utha k jang hunde Launi paindi siran di baazi a Anshan karke ni haq mangh hunde

Ameer Greeb Sad Shayari

Image
Sade dohan vich ik diwaar kharhi a Tere te Ameeri barhi a Mere te Greebi barhi a

O V Samye C, Sad Shayari

Image
ਓਵੀ ਸਮੇਂ ਸੀ ਜਦ ਸਾਡੀ ਪਹਿਚਾਨ ਬਹੁਤ ਸੀ, ਕਿਸਮਤ ਸਾਡੇ ਤੇ ਮਹਿਰਬਾਨ  ਬਹੁਤ ਸੀ, O v samye c jad sadi pehchan bohat c, Qismat sade te meharbaan bohat c, ਹੁਣ ਭਾਂਵੇਂ ਪਾਸਾ ਵਟ ਲੰਘ ਜਾਂਦੇ ਸਭ, ੳੁਸ ਵੇਲੇ ਸਾਡੇ ਕਦਰਦਾਨ ਬਹੁਤ ਸੀ, Hun bhawen pasa wat langh jande sab, Uss vele sade kadardaan bohat c, ਵਖਤ ਦੇ ਨਾਲ ਓਵੀ ਬਦਲ ਗੲੀ ੲੇ, ਵਾਰਦੀ ਜੋ ਸਾਡੇ ੳੁਤੋਂ ਜਾਨ ਬਹੁਤ ਸੀ, Waqt de naal o v badal gyee a, Vaardi jo sade utton jaan bohat c ਓਵੀ ਹੁਣ ਅਾਸ-ਪਾਸ ਦੇਣ ਨਾ ਦਿਖਾੲੀ, ਜਿਹਨਾ ਦੀ ਯਾਰੀ ਦੇ ੳੁਤੇ ਮਾਨ ਬਹੁਤ ਸੀ, O v hun aas pass dein na dikhaee, Jihna di yaari de utte maan bohat c, ੳੁਹਨਾ ਨੇ ਵੀ ਸਾਡਾ ਕਦੇ ਪੁਛਿਅਾ ਨੀ ਹਾਲ, ਜਿਹਨਾ ੳੁਤੇ ਕੀਤੇ ਅਹਿਸਾਨ ਬਹੁਤ ਸੀ, Ohna ne v kade sada puchheya ni haal, Jihna utte kite ahsaan bohat c, ਓਵੀ ਹੁਣ ਸਾਨੂੰ ਨਿਤ ਕਰਦੇ ਨੇ ਟਿਚਰਾਂ, ਜਿਹੜੇ ਕਦੇ ਕਰਦੇ ਸਲਾਮ ਬਹੁਤ ਸੀ, O v hun sanu nit karde ne tichran, Jehrhe kade karde slaam bohart c, ਹੁਣ ਅਰਸ਼ ਵਾਲੇ ਤੋਂ ਅਾਸਾਂ ਦਿਨ ਚੰਗੇ ਅਾੳੁਣਗੇ, ਫਰਸ਼ ਵਾਲਿਅਾਂ ਨੇ ਕੀਤੇ ਬਦਨਾਮ ਬਹੁਤ ਜੀ। Hun arsh wale ton asan din change aan ge, Farsh waleyan ne kite badnaam bohat g. ...

Aventurine Deep

Image
https://m.facebook.com/Aventurinedeep Aventurine Aventurine ਦੇ ਵਿਚ ਅਸੀਂ ਜੋ Time ਬਤਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, ਜੀਹਦੇ ਕਰਕੇ ਸਾਡਾ ਸੁਪਨਾ ਸੱਚ ਹੋ ਪਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ। ਓ ਕਲਾਸ ਭੁੱਲਾਇਆਂ ਭੁੱਲਣੀ ਨਈ ਓ ਯਾਰਾਂ ਨੂੰ ਮੈਂ ਯਾਦ ਕਰਾਂ, ਪਿ੍ਅੰਕਾ, ਮੀਨਾਕਸ਼ੀ ਮੈਡਮ ਦਾ, ਮੈਂ  ਵਾਰ ਵਾਰ ਧੰਨਵਾਦ ਕਰਾਂ। ਓ ਕਲਾਸ ਭੁੱਲਾਇਆਂ ਭੁੱਲਣੀ ਨਈ ਓ ਯਾਰਾਂ ਨੂੰ ਮੈਂ ਯਾਦ ਕਰਾਂ, ਰਣਜੀਤ, ਸੋਨੀਆਂ ਮੈਡਮ ਦਾ, ਮੈਂ  ਵਾਰ ਵਾਰ ਧੰਨਵਾਦ ਕਰਾਂ। ਅਪਣੇ ਪੈਰਾਂ ਤੇ ਖੜੇ ਆਂ ਇਸ ਲਾਇਕ ਬਣਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, ਜੀਹਦੇ ਕਰਕੇ ਸਾਡਾ ਸੁਪਨਾ ਸੱਚ ਹੋ ਪਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, Aventurine ਦੇ ਵਿਚ ਅਸੀਂ ਜੋ Time ਬਤਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ। ਸਿਲਕੀ, ਸਮਰਨ ਮੈਡਮ ਦਾ ਮੈਂ ਨਾਮ ਕਦੇ ਨੀ ਭੁਲ ਸਕਦਾ ਮੇਰੇ ਉਤੇ ਕੀਤੇ ਅਹਿਸਾਨ ਜਿਹਨਾਂ ਓ ਇਨਸਾਨ ਕਦੇ ਨੀ ਭੁਲ ਸਕਦਾ। ਸ਼ੁਕਰ ਕਰਾਂ ਮੈਂ ਰੱਬ ਦਾ ਜੀਹਨੇ ਰੋਟੀ ਲਾਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, ਜੀਹਦੇ ਕਰਕੇ ਸਾਡਾ ਸੁਪਨਾ ਸੱਚ ਹੋ ਪਇਆ ਏ, ਅੱਜ ਵਿਚ ਵਦੇਸਾਂ ਬੈਠਿਆਂ ਨੂੰ ਸਾਨੂੰ ਚੇਤੇ ਆਇਆ ਏ, Aventurine ਦੇ ਵਿਚ ਅਸੀਂ ਜੋ Time ...

Kya Batayen, Sad Shayari

Image
ਕਿਅਾ ਬਤਾੲੇਂ ਅਾਪਕੋ, ਹਮ ੲਿਸ਼ਕ ਕੈਸਾ ਕਰਤੇ ਰਹੇ, ਮੁਹੱਬਤ ਕੋ ਪਾਨੇ ਕੇ ਲੀੲੇ ਹਰ ਸਿਤਮ ੳੁਨਕਾ ਜਰਤੇ ਰਹੇ, ਕਮਰੇ ਕੀ ਬਾਤ ਛੋੜੋ, ਵੋ ਭਰੀ ਮਹਿਫਲ ਮੇ ਹਮੇ ਜਲੀਲ ਕਰਤੇ ਰਹੇ, ਹਮ ਬਾ- ੲਿਜ਼ਤ ਥੇ, ਵੋ ਬੇ-ੲਿਜ਼ਤ ਕਰਤੇ ਰਹੇ, ੲਿਕ ਪਲ ਨਾ ਜੀੲੇ ਜੋ ਹਮਾਰੇ ਲੀੲੇ, ਹਮ ੳੁਮਰ ਭਰ ੳੁਨ ਕੇਲੀੲੇ ਮਰਤੇ ਰਹੇ, ਬਸ ਯਹੀ ਹਮਾਰੀ ਕਹਾਣੀ ਹੈ, ੲਿਕ ਤਰਫਾ ਪਿਅਾਰ ਹਮ ਕਰਤੇ ਰਹੇ। ਸਾਬ ਸਾਂਗਣਾ