Haal Filhaal, Shayari
Khush Hunde Han Mazi Nu Yaad Karke
Jad Hunda Si Tu V Khush Sathon
Kiven Guzar Reha A Tere Bina Yaara
Sada Haal Filhaal Na Puchh Sathon - ✍️ #SaabSangna
خوش ہوندے ہاں ماضی نو یاد کرکے
جد ہوندا سی تو وی خوش ساتھوں
کیویں گزر رہا اے تیرے بنا يارا
ساڈے حال فلحال نہ پوچھ ساتھوں - ✍️ صاب ساںگنا
ਖੁਸ਼ ਹੁੰਦੇ ਹਾਂ ਮਾਜ਼ੀ ਨੂੰ ਯਾਦ ਕਰਕੇ
ਜਦ ਹੁੰਦਾ ਸੀ ਤੂੰ ਵੀ ਖੁਸ਼ ਸਾਥੋਂ
ਕਿਵੇਂ ਲੰਘਦਾ ਏ ਤੇਰੇ ਬਿਨਾ ਯਾਰਾ
ਸਾਡਾ ਹਾਲ ਫ਼ਿਲਹਾਲ ਨਾ ਪੁੱਛ ਸਾਥੋਂ - ✍️ ਸਾਬ ਸਾਂਗਣਾ
Comments
Post a Comment