Posts

Showing posts from November, 2019

Waasta Shayari

Image
Gadi K Chalne Tak Mud ker Dekhte rahe Raasta Kaash Woh Aa Jaye Mnane Deker Pyar Ka Waasta -✍ #SaabSangna گاڑی کے چلنے تک مڑ کر دیکھتے رہے راستہ کاش وہ آ جائے منانے  دیکر پیار کا واسطہ -✍ صاب ساںگنا ਗੱਡੀ ਦੇ ਚੱਲਣ ਤਕ ਮੁੜ ਕੇ ਦੇਖਦੇ ਰਹੇ ਰਾਸਤਾ ਕਾਸ਼ ਓ ਆ ਜਾਵੇ ਮਨਾਣ ਦੇਕੇ ਪਿਆਰ ਦਾ ਵਾਸਤਾ -✍ ਸਾਬ ਸਾਂਗਣਾ

Shikwe Gile, Shayari

Image
Shikwe Gile Hazaar Hain Tum Se Chup Hain Kyunki Pyar Hai Tum Se -✍ #SaabSangna شکوے گلے ہزار ہیں تم سے چُپ ہیں کیوکی پیار ہے تم سے -✍ صاب ساںگنا ਸ਼ਿਕਵੇ ਗਿਲੇ ਹਜ਼ਾਰ ਨੇ ਤੇਰੇ ਨਾਲ ਚੁੱਪ ਹਾਂ ਕਿਉਂਕਿ ਪਿਆਰ ਹੈ ਤੇਰੇ ਨਾਲ -✍ ਸਾਬ ਸਾਂਗਣਾ

Changa Nai, Shayari

Image
A Jo Tu Bna Rakheya A Dastoor Changa Nai Aina V Sajjna Garoor Changa Nai Galatfehmiyan Di Akser Wajah Banda A Bohta V Rehna Door Changa Nai -✍ #SaabSangna اے جو تُو بنا رکھیا اے دستور چنگا نئی اینا وی سجنا غرور چنگا نئی غلط فہمیاں دی اکثر وجہ بندا اے بوہتا وی رہنا دور چنگا نئی -✍ صاب ساںگنا ਏ ਜੀ ਤੂੰ ਬਣਾ ਰੱਖਿਆ ਏ ਦਸਤੂਰ ਚੰਗਾ ਨਈ ਐਨਾਂ ਵੀ ਸੱਜਣਾ ਗਰੂਰ ਚੰਗਾ ਨਈ ਗਲਤਫਹਿਮੀਆਂ ਦੀ ਅਕਸਰ ਵਜ੍ਹਾ ਬਣਦਾ ਏ ਬਹੁਤਾ ਵੀ ਰਹਿਣਾ ਦੂਰ ਚੰਗਾ ਨਈ -✍ ਸਾਬ ਸਾਂਗਣਾ

Tera Shaher Sajna

Image
Her Ik Di Zuban Te Hai Zehar Sajjna Hai Kinna Jehrila Tera Shehar Sajjna Nafratan Miliyan Ne Mohabbatan De Badle Asi Mud K Nai Pauna Ethe Pair Sajjna - #SaabSangna ہر اک دی زبان تے ہی زہر سجنا ہے کنا ذہریلا تیرا شہر سجنا نفرتاں ملیاں نے محبتاں دے بدلے اسی مُڑ کے نئی پاؤنا ایتھے پیر سجنا - صاب ساںگنا ਹਰ ਇਕ ਦੀ ਜ਼ੁਬਾਨ ਤੇ ਹੈ ਜ਼ਹਿਰ ਸੱਜਣਾ ਹੈ ਕਿੰਨਾ ਜਹਿਰੀਲਾ ਤੇਰਾ ਸ਼ਹਿਰ ਸੱਜਣਾ ਨਫ਼ਰਤਾਂ ਮਿਲੀਆਂ ਨੇ ਮੁੱਹਬਤਾਂ ਦੇ ਬਦਲੇ ਅਸੀਂ ਮੁੜ ਕੇ ਨਈ ਪਾਉਣਾ ਇਥੇ ਪੈਰ ਸੱਜਣਾ - ਸਾਬ ਸਾਂਗਣਾ