Changa Nai, Shayari



A Jo Tu Bna Rakheya A Dastoor Changa Nai
Aina V Sajjna Garoor Changa Nai
Galatfehmiyan Di Akser Wajah Banda A
Bohta V Rehna Door Changa Nai -✍ #SaabSangna
اے جو تُو بنا رکھیا اے دستور چنگا نئی
اینا وی سجنا غرور چنگا نئی
غلط فہمیاں دی اکثر وجہ بندا اے
بوہتا وی رہنا دور چنگا نئی -✍ صاب ساںگنا
ਏ ਜੀ ਤੂੰ ਬਣਾ ਰੱਖਿਆ ਏ ਦਸਤੂਰ ਚੰਗਾ ਨਈ
ਐਨਾਂ ਵੀ ਸੱਜਣਾ ਗਰੂਰ ਚੰਗਾ ਨਈ
ਗਲਤਫਹਿਮੀਆਂ ਦੀ ਅਕਸਰ ਵਜ੍ਹਾ ਬਣਦਾ ਏ
ਬਹੁਤਾ ਵੀ ਰਹਿਣਾ ਦੂਰ ਚੰਗਾ ਨਈ -✍ ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari