Tera Shaher Sajna



Her Ik Di Zuban Te Hai Zehar Sajjna
Hai Kinna Jehrila Tera Shehar Sajjna
Nafratan Miliyan Ne Mohabbatan De Badle
Asi Mud K Nai Pauna Ethe Pair Sajjna - #SaabSangna
ہر اک دی زبان تے ہی زہر سجنا
ہے کنا ذہریلا تیرا شہر سجنا
نفرتاں ملیاں نے محبتاں دے بدلے
اسی مُڑ کے نئی پاؤنا ایتھے پیر سجنا - صاب ساںگنا
ਹਰ ਇਕ ਦੀ ਜ਼ੁਬਾਨ ਤੇ ਹੈ ਜ਼ਹਿਰ ਸੱਜਣਾ
ਹੈ ਕਿੰਨਾ ਜਹਿਰੀਲਾ ਤੇਰਾ ਸ਼ਹਿਰ ਸੱਜਣਾ
ਨਫ਼ਰਤਾਂ ਮਿਲੀਆਂ ਨੇ ਮੁੱਹਬਤਾਂ ਦੇ ਬਦਲੇ
ਅਸੀਂ ਮੁੜ ਕੇ ਨਈ ਪਾਉਣਾ ਇਥੇ ਪੈਰ ਸੱਜਣਾ - ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari