Filhaal Khush Rehan De, Shayari




Sade Haal Te Hassan Waleyan Nu Filhaal Khush Rehan De
Sanu Kamzor Dassan Waleyan Nu Filhaal Khush Rehan De
Yaar Jehde Ban Gye Gadaar Yaad Rakhe Ne
Dudh Pi Ke Dassan Waleyan Nu Filhaal Khush Rehan De
Aakhde Ne Jehde Ohna Dba Leya A Sanu
Aise Weham Rakhan Waleyan Nu Filhaal Khush Rehan De
Waqt Aaun Te Dewange Jwaab 'Saab' Sab Nu
A Aukha Takkan Waleyan Nu Filhaal Khush Rehan De -✍ #SaabSangna
ساڈے حال تے ہسن والیاں نوں فلحال خوش رہن دے
سانوں کمزور دسن والیاں نوں فلحال خوش رہن دے
یار جہڑے بن گئے گدار یاد رکھے نے
ددھ پی کے ڈسن والیاں نوں فلحال خوش رہن دے
آکھدے نیں جہڑے اوہناں نے دبا لیا سانوں
ایسے وہم رکھن والیاں نوں فلحال خوش رہن دے
وقت اؤن تے دیوانگے جواب "صاب" سب نوں
اے اوکھا تکن والیاں نوں فلحال خوش رہن دے -✍ صاب ساںگنا
ਸਾਡੇ ਹਾਲ ਤੇ ਹੱਸਣ ਵਾਲਿਆਂ ਨੂੰ ਫਿਲਹਾਲ ਖੁਸ਼ ਰਹਿਣ ਦੇ
ਸਾਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ ਫਿਲਹਾਲ ਖੁਸ਼ ਰਹਿਣ ਦੇ
ਯਾਰ ਜਿਹੜੇ ਬਣ ਗਏ ਗਦਾਰ ਯਾਦ ਰਖੇ ਨੇ
ਦੁੱਧ ਪੀ ਕੇ ਡੱਸਣ ਵਾਲਿਆਂ ਨੂੰ ਫਿਲਹਾਲ ਖੁਸ਼ ਰਹਿਣ ਦੇ
ਆਖਦੇ ਨੇ ਜਿਹੜੇ ਓਹਨਾ ਦਬਾ ਲਿਆ ਸਾਨੂੰ
ਐਸੇ ਵਹਿਮ ਰੱਖਣ ਵਾਲਿਆਂ ਨੂੰ ਫਿਲਹਾਲ ਖੁਸ਼ ਰਹਿਣ ਦੇ
ਵਕ਼ਤ ਆਉਣ ਤੇ ਦੇਵਾਂਗੇ ਜਵਾਬ "ਸਾਬ" ਸੱਭ ਨੂੰ
ਏ ਔਖਾ ਤਕਣ ਵਾਲਿਆਂ ਨੂੰ ਫਿਲਹਾਲ ਖੁਸ਼ ਰਹਿਣ ਦੇ -✍ ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari