Rashk-e-Gul, Shayari
Fir Fullan Nu Koi Dekhe tenu dekh K Husan-e-Kul yaara
Tu gulshan chon na langheya ker oye mere rashk e gul yaara -✍ #SaabSangna
پھر پُھلاں نوں کوئی دیکھے نہ تینوں دیکھ کے حُسنِ کُل یارا
توں گلشن چوں نہ لنگھیا کر اوئے میرے رشکِ گُل یارا - ✍صاب ساںگنا
ਫਿਰ ਫੁੱਲਾਂ ਨੂੰ ਕੋਈ ਦੇਖੇ ਨਾ ਤੈਨੂੰ ਦੇਖ ਕੇ ਹੁਸਨ-ਏ-ਕੁਲ ਯਾਰਾ
ਤੂੰ ਗੁਲਸ਼ਨ ਚੋਂ ਨਾ ਲੰਘਿਆ ਕਰ ਓਏ ਮੇਰੇ ਰਸ਼ਕ-ਏ-ਗੁਲ ਯਾਰਾ -✍ ਸਾਬ ਸਾਂਗਣਾ

Comments
Post a Comment