Raqeeb, Shayari


Jo Si Dil De Bahut Kareeb Sade
Jo Marz-e-Ishq De Tabeeb Sade
Kaher Khuda Da Hoeya Dekho
Hun Ohi Ne Raqeeb Sade -✍ #SaabSangna
جو سی دل دے بہت قریب ساڈے
جو مرزِ عشق دے طبیب ساڈے
قہر خدا دا ہوئیا دیکھو
ہن اوہی بنے نے رقیب ساڈے -✍ صاب ساںگنا
ਜੋ ਸੀ ਦਿਲ ਦੇ ਬਹੁਤ ਕਰੀਬ ਸਾਡੇ
ਜੋ ਮਰਜ਼-ਏ-ਇਸ਼ਕ ਦੇ ਤਬੀਬ ਸਾਡੇ
ਕਹਿਰ ਖੁਦਾ ਦਾ ਹੋਇਆ ਦੇਖੋ
ਹੁਣ ਓਹੀ ਬਣੇ ਨੇ ਰਕੀਬ ਸਾਡੇ -✍ ਸਾਬ ਸਾਂਗਣਾ

Comments

Popular posts from this blog

Never Forget 1984

Woh kisi Aur Per Mrta Hai, Poetry, Shayari

Wajood Shayari