Posts

Showing posts from September, 2020

Oye Modi, Shah , Farmers poetry

Image
  اے پٹھے کماں توں باج آ، ﺍﻭﺋﮯ مودی، ﺷﺎﮦ۔ ﺍﻧﺠﮫ ﻧﮧ ﺍﭘﻨﺎ ﻗﺪ ﻭﺩﮬﺎ، ﺍﻭﺋﮯ مودی، ﺷﺎﮦ۔ راجستھان، کشمیر چوں پنجابی کڈ کے توں ﺩﺗﯽ ﺁ ﺍﭘﻨﯽ ﺫﺍﺕ ﻭﮐﮭﺎ، ﺍﻭﺋﮯ مودی، ﺷﺎﮦ۔ مزدور، کساناں نال تھکا کر کے توں سرمایہ داراں نال پیویں چاہ، اوئے مودی شاہ۔ ﮨﯿﭩﮫ ﺳﺪﺍ ﻧﮩﯿﮟ ﻣﻨﺠﺎ ﺭﮨﻨﺎ ﭼﻮﺩﮬﺮ ﺩﺍ، ﺭﺟﻮﯾﮟ ﻟﺒﮭﮯ، ﺟﺮ ﮐﮯ ﺧﻮﺍﮦ، ﺍﻭﺋﮯ مودی، ﺷﺎﮦ ਏ ਪੁੱਠੇ ਕੰਮਾਂ ਤੋਂ ਬਾਜ ਆ, ਓਏ ਮੋਦੀ, ਸ਼ਾਹ। ਇੰਝ ਨਾ ਆਪਣਾ ਕੱਦ ਵਧਾ, ਓਏ ਮੋਦੀ, ਸ਼ਾਹ। ਰਾਜਸਥਾਨ, ਕਸ਼ਮੀਰ ਚੋਂ ਪੰਜਾਬੀ ਕੱਢ ਕੇ ਤੂੰ, ਦਿੱਤੀ ਆ ਆਪਣੀ ਜ਼ਾਤ ਵਿਖਾ, ਓਏ ਮੋਦੀ, ਸ਼ਾਹ। ਮਜ਼ਦੂਰ, ਕਿਸਾਨਾਂ ਨਾਲ ਧੱਕਾ ਕਰ ਕੇ ਤੂੰ, ਸਰਮਾਏਦਾਰਾਂ ਨਾਲ ਪੀਵੇਂ ਚਾਹ, ਓਏ ਮੋਦੀ ਸ਼ਾਹ। ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ, ਰਜਵੀਂ ਲੱਭੇ, ਜਰ ਕੇ ਖਾਹ, ਓਏ ਮੋਦੀ, ਸ਼ਾਹ।

Kisaan Majdoor Ekta Zindabaad

Image
  Like Page - Saab Sangna 💕 #IStandWithFarmers #PunjabFarmers Jo Tu Karna Si Dilliye Karta, Hun Asi Karange Dekhin Asi Baithan Wale Na Sarkaran Muhre Khadange Dekhin Tu Hukam A Kite Ne Sanu Nu Bhikhari Bnawan Wale Hun Pichhe Nai Hatdege Haqan Lyi Ladange Dekhin - #SaabSangna ਜੋ ਤੂੰ ਕਰਨਾ ਸੀ ਦਿੱਲੀਏ ਕਰਤਾ, ਹੁਣ ਅਸੀਂ ਕਰਾਂਗੇ ਦੇਖੀਂ ਅਸੀਂ ਬੈਠਣ ਵਾਲੇ ਨਾ ਸਰਕਾਰਾਂ ਮੂਹਰੇ ਖੜਾਂਗੇ ਦੇਖੀਂ ਤੂੰ ਹੁਕਮ ਏ ਕੀਤੇ ਨੇ ਸਾਨੂੰ ਭਿਖਾਰੀ ਬਣਾਵਣ ਵਾਲੇ ਹੁਣ ਪਿੱਛੇ ਨਈ ਹਟਾਂਗੇ ਹੱਕਾਂ ਲਈ ਲੜਾਂਗੇ ਦੇਖੀਂ ਤੂੰ ਦੂਰੋਂ ਆਵਾਜ਼ ਨਈ ਸੁਣਦੀ ਬੋਲੀ ਬਣ ਬੈਠੀ ਏਂ ਅਸੀਂ ਜਲਦ ਹੀ ਤੇਰੇ ਵੱਲ ਨੂੰ ਕੂਚ ਕਰਾਂਗੇ ਦੇਖੀਂ- ਸਾਬ ਸਾਂਗਣਾ

Tere Baad, Urdu Poetry

Image
  Tere Naam Khat Likh Ker Khud Hi Uska Jwaab Likh Lete Hain Tere Baad Is Tareh Hum Dil Ko Tsali Dete Hain - #SaabSangna تیرے نام خط لکھ کر خود ہی اُس کا جواب لکھ لیتے ہیں تیرے بعد اِس طرح ہم دِل کو تسلی دیتے ہیں - صاب ساںگنا ਤੇਰੇ ਨਾਮ ਖ਼ਤ ਲਿਖ ਕੇ ਖੁਦ ਹੀ ਉਸ ਦਾ ਜੁਆਬ ਲਿਖ ਲੈਂਦੇ ਹਾਂ ਤੇਰੇ ਬਾਅਦ ਇਸ ਤਰ੍ਹਾਂ ਅਸੀਂ ਦਿਲ ਨੂੰ ਤਸੱਲੀ ਦਿੰਦੇ ਹਾਂ - ਸਾਬ ਸਾਂਗਣਾ