Posts

Showing posts from December, 2020

Too Much Democracy

Image
  Like Page - Saab Sangna 💕 "Sab chaga si" sade desh vich Apradhi baithe ne mantriyan de bhes vich Kyunki too much democracy "Man ki baat" sundi nahi sarkar sunandi a Punjipatiyan ton puchh ke navi niti bnandi a Kyunki too much democracy Haq mange tan urban naxal jan fir khalistani Tukde tukde gang kahe jan fir Pakistani Kyunki too much democracy Gunde sansad vich baithe, kai jailan vich bedosh ne Kai masleyan utte adaltan vi khamosh ne, Kyunki too much democracy Media v haqumat di bhagti de vich leen hoeya Bhatke hoye dasda a kisaan ja baag shaheen hoeya, Kyunki too much democracy Do waqt di roti nu muhtaz jothe insaan hoeya Othe hun navi sansad di tameer da ailaan hoeya, Kyunki too much democracy - #SaabSangna "ਸੱਭ ਚੰਗਾ... ਸੀ.." ਸਾਡੇ ਦੇਸ਼ ਵਿੱਚ ਅਪਰਾਧੀ ਬੈਠੇ ਨੇ ਮੰਤਰੀਆਂ ਦੇ ਭੇਸ ਵਿੱਚ, ਕਿਉਂਕਿ #TooMuchDemocracy " ਮਨ ਕੀ ਬਾਤ" ਸੁਣਦੀ ਨਹੀਂ ਸਰਕਾਰ ਸੁਣਾਂਦੀ ਏ ਪੂੰਜੀਪਤੀਆਂ ਤੋਂ ਪੁੱਛ ਨਵੀਂ ਨੀਤੀ ਬਣਾਂਦੀ ਏ, ਕਿਉਂਕਿ Too Much Democracy ਹੱਕ ਮੰਗੇ ਤਾ...

Gallan Te Waade, Sad Punjabi Poetry

Image
  Like Page - Saab Sangna 💕 Asi Gallan V Pugande Rahe O Waade V Bhul Jande Rahe - #SaabSangna اسی گلّاں وی پوگاندے رہے او وعدے وی بُھل جاندے رہے - صاب ساںگنا ਅਸੀਂ ਗੱਲਾਂ ਵੀ ਪੁਗਾਂਦੇ ਰਹੇ ਓ ਵਾਅਦੇ ਵੀ ਭੁੱਲ ਜਾਂਦੇ ਰਹੇ - ਸਾਬ ਸਾਂਗਣਾ

Udaas wapis Jate Hain, Sad Urdu poetry

Image
  Like Page - Saab Sangna 💕 Is Dar Se Her Baar Udas Wapis Jate Hain Woh Milta Hi Nahi Jis K Liye Aate Hain - #SaabSangna اِس در سے ہر بار اُداس واپس جاتے ہیں وہ ملتا ہی نہیں جس کے لیے آتے ہیں - صاب ساںگنا ਇਸ ਦਰ ਤੋਂ ਹਰ ਵਾਰ ਉਦਾਸ ਵਾਪਿਸ ਜਾਂਦੇ ਹਾਂ ਓ ਮਿਲਦਾ ਹੀ ਨਹੀਂ ਜਿਸ ਦੇ ਲਈ ਆਂਦੇ ਹਾਂ - ਸਾਬ ਸਾਂਗਣਾ

Mulakaat, Sad Urdu poetry

Image
  Like Page - Saab Sangna 💕 Ab Toh Us Se Mulakaat Bhi Nahi Hoti Jis Se Juda Hona Bhi Mushkil The Kabhi - #SaabSangna اب تو اُس سے مُلاقات بھی نہیں ہوتی جس سے جُدا ہونا بھی مُشکِل تھا کبھی - صاب ساںگنا ਹੁਣ ਤਾਂ ਉਸ ਨਾਲ ਮੁਲਾਕਾਤ ਵੀ ਨਹੀਂ ਹੁੰਦੀ ਜਿਸ ਨਾਲੋਂ ਜੁਦਾ ਹੋਣਾ ਵੀ ਮੁਸ਼ਕਿਲ ਸੀ ਕਦੇ - ਸਾਂਗਣਾ

Khawab Aur Halaat, Sad Urdu poetry

Image
  Like Page - Saab Sangna 💕 Usse Humara Hone Nahi Denge Uske Khawab, Humare Halaat - #Saabsangna اُسے ہمارا ہونے نہیں دینگے اُس کے خواب، ہمارے حالات - صاب ساںگنا ਉਸਨੂੰ ਸਾਡਾ ਹੋਣ ਨਈ ਦੇਣਾ ਉਸਦੇ ਖ਼ਵਾਬਾਂ ਨੇ, ਸਾਡੇ ਹਲਾਤਾਂ ਨੇ - ਸਾਬ ਸਾਂਗਣਾ

Sun Dilliye, #FarmersProtest

Image
  Like Page - Saab Sangna 💕 Lagda Jinna Tere Kolo Jor Lga K Dekh Aine Naal Ni Sarna Diliye Hor Lga K Dekh Eh Rahi Pather Dasde Ne Tu Kinna Der Gyi Ayn Asi Aape Rah Bnawange Ru Gour Lga Ke Dekh - #SaabSangna لگدا جنا تیرے کولوں جور لگا کے دیکھ اینے نال نئی سرنا دلیئے ہور لگا کے دیکھ اے راہیں پتھر دسدے نے تو کنا ڈر گئی ایں اسی آپے راہ بناواں گے تو گور لگا کے دیکھ - صاب ساںگنا ਲਗਦਾ ਜਿੰਨਾ ਤੇਰੇ ਕੋਲੋਂ ਜੋਰ ਲਗਾ ਕੇ ਦੇਖ ਏਨੇ ਨਾਲ ਨੀ ਸਰਨਾ ਦਿੱਲੀਏ ਹੋਰ ਲਗਾ ਕੇ ਦੇਖ ਇਹ ਰਾਹੀਂ ਪੱਥਰ ਦਸਦੇ ਨੇ ਤੂੰ ਕਿੰਨਾ ਡਰ ਗਈ ਏਂ ਅਸੀਂ ਆਪੇ ਰਾਹ ਬਣਾਵਾਂਗੇ ਤੂੰ ਗੌਰ ਲਗਾ ਕੇ ਦੇਖ - ਸਾਬ ਸਾਂਗਣਾ

Hakma, #FarmersProtest

Image
  Like Page - Saab Sangna #FarmersProtest Sanu Aam Na Tu Jani Bade Khaas Hakma Dekh Sada Kite Itehaas Hakma Puchh Lavi Ja K Tu Kabul, Kandahar Ton Vair Sade Naal Auna Nahi Raas Hakma - #SaabSangna سانوں عام نہ تو سمجھیں بڑے خاص حاکماں دیکھ ساڈا کدے اتہاس حاکماں پچھ لویں جا کے تو کابل، کندھاہر توں ویئر ساڈے نال آؤنا نہی راس حاکماں - صاب ساںگنا ਸਾਨੂੰ ਆਮ ਨਾ ਤੂੰ ਜਾਣੀ ਬੜੇ ਖ਼ਾਸ ਹਾਕਮਾਂ ਦੇਖ ਕਦੇ ਸਾਡਾ ਇਤਹਾਸ ਹਾਕਮਾਂ ਪੁੱਛ ਲਵੀਂ ਜਾ ਕੇ ਕਦੇ ਕਾਬੁਲ, ਕੰਧਾਰ ਤੋਂ ਵੈਰ ਸਾਡੇ ਨਾਲ ਆਉਣਾ ਨਈਉਂ ਰਾਸ ਹਾਕਮਾਂ - ਸਾਬ ਸਾਂਗਣਾ