Sun Dilliye, #FarmersProtest
Like Page - Saab Sangna 💕
Lagda Jinna Tere Kolo Jor Lga K Dekh
Aine Naal Ni Sarna Diliye Hor Lga K Dekh
Eh Rahi Pather Dasde Ne Tu Kinna Der Gyi Ayn
Asi Aape Rah Bnawange Ru Gour Lga Ke Dekh - #SaabSangna
لگدا جنا تیرے کولوں جور لگا کے دیکھ
اینے نال نئی سرنا دلیئے ہور لگا کے دیکھ
اے راہیں پتھر دسدے نے تو کنا ڈر گئی ایں
اسی آپے راہ بناواں گے تو گور لگا کے دیکھ - صاب ساںگنا
ਲਗਦਾ ਜਿੰਨਾ ਤੇਰੇ ਕੋਲੋਂ ਜੋਰ ਲਗਾ ਕੇ ਦੇਖ
ਏਨੇ ਨਾਲ ਨੀ ਸਰਨਾ ਦਿੱਲੀਏ ਹੋਰ ਲਗਾ ਕੇ ਦੇਖ
ਇਹ ਰਾਹੀਂ ਪੱਥਰ ਦਸਦੇ ਨੇ ਤੂੰ ਕਿੰਨਾ ਡਰ ਗਈ ਏਂ
ਅਸੀਂ ਆਪੇ ਰਾਹ ਬਣਾਵਾਂਗੇ ਤੂੰ ਗੌਰ ਲਗਾ ਕੇ ਦੇਖ - ਸਾਬ ਸਾਂਗਣਾ
Comments
Post a Comment