Posts

Never Forget 1984

Image
  #NeverForget1984 O August 47 da Pya Waqt 47 da Punjab nu nai Bhulna O June 84 da Duleya Khoon 84 da Punjab nu nai Bhulna او اگست 47 دا پیا وخت 47 دا پنجاب نوں نئی بُھلنا او جون 84 دا ڈلیا خون 84 دا پنجاب نوں نئی بُھلنا ਓ ਅਗਸਤ 47 ਦਾ ਪਿਆ ਵਖ਼ਤ 47 ਦਾ ਪੰਜਾਬ ਨੂੰ ਨਈ ਭੁੱਲਣਾ ਓ ਜੂਨ 84 ਦਾ ਡੁੱਲਿਆ ਖੂਨ 84 ਦਾ ਪੰਜਾਬ ਨੂੰ ਨਈ ਭੁੱਲਣਾ

Woh kisi Aur Per Mrta Hai, Poetry, Shayari

Image
  Jis Per Hum Marte Hain Woh Jita Hai Kisi Aur K Liye - #SaabSangna جس پر ہم مرتے ہیں وہ جیتا ہے کسی اور کے لیۓ - صاب ساںگنا ਜਿਸ ਤੇ ਅਸੀਂ ਮਰਦੇ ਹਾਂ ਓ ਜਿਊਂਦਾ ਹੈ ਕਿਸੇ ਹੋਰ ਲਈ - ਸਾਬ ਸਾਂਗਣਾ

Tera Aana Jana, Urdu Poetry, Shayari

Image
  Kya Fayeda Yaara Tere Aane Ka Leker Aate Ho Bahana Jane Ka - #SaabSangna کیا فائدہ یارا تیرے آنے کا لیکر آتے ہو بہانا جانے کا - صاب ساںگنا क्या फायदा यारा तेरे आने का लेकर आते हो बहाना जाने का - साब सांगना ਕੀ ਫਾਇਦਾ ਯਾਰਾ ਤੇਰੇ ਆਣ ਦਾ ਲੈ ਕੇ ਆਉਂਦਾ ਏਂ ਬਹਾਨਾ ਜਾਣ ਦਾ - ਸਾਬ ਸਾਂਗਣਾ

Meri Haisiyat, Dil Ki Kaifiyat, Urdu Poetry

Image
  Us Ne Puchha Hai Meri Haisiat Kya Hai Mat Puchho Ab Dil Ki Kaifiat(Haalat) Kya Hai - #SaabSangna اُس نے پوچھا ہے میری حیثیت کیا ہے مت پوچھو اب دل کی کیفیت کیا ہے - صاب ساںگنا ਉਸਨੇ ਪੁੱਛਿਆ ਏ ਮੇਰੀ ਹੈਸੀਅਤ ਕੀ ਏ ਨਾ ਪੁੱਛੋ ਹੁਣ ਦਿਲ ਦੀ ਕੈਫ਼ੀਅਤ ਕੀ ਏ - ਸਾਬ ਸਾਂਗਣਾ उस ने पूछा है मेरी हैसियत क्या है मत पूछो दिल की कैफियत क्या है - साब सांगना

Gussa Aur Pyar, Poetry, Shayari

Image
  Waise Toh Gussa krta hai yaar Bahut Mgr Gusse Main Bhi Usjr Hota Hai Pyar Bahut - #SaabSangna ویسے تو غصّہ کرتا ہے میرا یار بہت مگر غصے میں بھی اسکے ہوتا ہے پیار بہت - صاب ساںگنا ਉੰਝ ਤਾਂ ਗੁੱਸਾ ਕਰਦਾ ਏ ਮੇਰਾ ਯਾਰ ਬੜਾ ਪਰ ਗੁੱਸੇ ਵਿੱਚ ਵੀ ਹੁੰਦਾ ਏ ਉਸਦੇ ਪਿਆਰ ਬੜਾ - ਸਾਬ ਸਾਂਗਣਾ वैसे तो गुस्सा करता है मेरा यार बहुत मगर गुस्से में भी उसके होता है प्यार बहुत - साब सांगना

Mulaqaat, Shayari، Poetry

Image
  Woh Nazar Toh Aksar Aa Jata Hai Mgr Mukaqaat Nahi Ho pati Drasal Us Ke Myaar K Humsar Humari Auqaat Nahi Ho Pati - #SaabSangna وہ نظر تو اکثر آ جاتا ہے مگر ملاقات نہیں ہو پاتی دراصل اُس کے معیار کے ہمسر ہماری اوقات نہیں ہو پاتی - صاب ساںگنا ਉਹ ਨਜ਼ਰ ਤਾਂ ਅਕਸਰ ਆ ਜਾਂਦਾ ਹੈ ਪਰ ਮੁਲਾਕਾਤ ਨਹੀਂ ਹੋ ਪਾਂਦੀ ਦਰਅਸਲ ਉਸਦੇ ਮਿਆਰ ਦੇ ਹਮਸਰ ਸਾਡੀ ਔਕਾਤ ਨਹੀਂ ਹੋ ਪਾਂਦੀ - ਸਾਬ ਸਾਂਗਣਾ वो नजर तो अक्सर आ जाता है मगर मुलाकात नहीं हो पाती दरअसल उसके मयार के हमसर हमारी औकात नहीं हो पाती - साब सांगना

Farsh Se Arsh, Shayari, Poetry

Image
  Woh Jab Chahe Apna Kmaal Dikha Sakta Hai Farsh Se Arsh, Urooj Se Zawaal Dikha Sakta Hai - #SaabSangna وہ جب چاہے اپنا کمال دکھا سکتا ہے فرش سے عرش، عروج سے زوال دکھا سکتا ہے - صاب ساںگنا ਉਹ ਜਦ ਚਾਵੇ ਆਪਣਾ ਕਮਾਲ ਦਿਖਾ ਸਕਦਾ ਹੈ ਫ਼ਰਸ਼ ਤੋਂ ਅਰਸ਼, ਅਰੂਜ਼ ਤੋਂ ਜ਼ਵਾਲ ਦਿਖਾ ਸਕਦਾ ਹੈ - ਸਾਬ ਸਾਂਗਣਾ वो जब चाहे अपना कमाल दिखा सकता है फर्श से अर्श, उरूज से ज्वाल दिखा सकता है - साब सांगना

Ahbaab, Shayari, Poetry

Image
  Ab Pehle Jaisa Humra Ahbaab Nahi Raha An Us Ke Lehje Main Lehaaz Nahi Raha - #SaabSangna اب  پہلے جیسا ہمارا  احباب نہیں رہا اب اُس کے لہجے میں لحاظ نہیں رہا - صاب ساںگنا अब पहले जैसा हमारा एहबाब नहीं रहा अब  उसके  लहज़े में  लिहाज  नहीं  रहा - साब सांगना ਹੁਣ ਪਹਿਲਾਂ ਵਰਗਾ ਸਾਡਾ ਅਹਿਬਾਬ ਨਹੀਂ ਰਿਹਾ ਹੁਣ  ਉਸਦੇ  ਲਹਿਜ਼ੇ ਵਿੱਚ  ਲਿਹਾਜ਼  ਨਹੀਂ  ਰਿਹਾ - ਸਾਬ ਸਾਂਗਣਾ

Alwida, Shayari

Image
  Us K shehar ko Alvida Ker Ke Aye Hain Kya Btayein Jite Jee Mar Ke aye Hain - #SaabSangna اُس کے شہر کو الوداع کر کے آئے ہیں کیا بتائیں جیتے جی مر کے آئے ہیں - صاب ساںگنا उस के शहर को अलविदा कर के आए हैं क्या बताएं जीते जी मर कर आए हैं - साब सांगना ਉਸਦੇ ਸ਼ਹਿਰ ਨੂੰ ਅਲਵਿਦਾ ਕਰ ਕੇ ਆਏ ਹਾਂ ਕੀ ਦੱਸੀਏ ਅਸੀਂ ਜਿਉਂਦੇ ਜੀ ਮਰ ਕੇ ਆਏ ਹਾਂ - ਸਾਬ ਸਾਂਗਣਾ

Chori Choari Takda, Punjabi Status

Image
  Samne najar andaaz Kare per chori chori takda a Unjh kehnda a parwah Nahin Teri per khabar saadi O Rakhda A - #SaabSangna ساہمنے نظر انداز کرے پر چوری چوری تکدا اے انجھ کہندا اے پرواہ نہی تیری پر خبر ساڈی او رکھدا اے - صاب ساںگنا ਸਾਹਮਣੇ ਨਜ਼ਰ ਅੰਦਾਜ਼ ਕਰੇ ਪਰ ਚੋਰੀ ਚੋਰੀ ਤੱਕਦਾ ਏ ਉਂਝ ਕਹਿੰਦਾ ਏ ਪਰਵਾਹ ਨਈ ਤੇਰੀ ਪਰ ਖ਼ਬਰ ਸਾਡੀ ਓ ਰੱਖਦਾ ਏ - ਸਾਬ ਸਾਂਗਣਾ

Punjabi , ਪੰਜਾਬੀ, پنجابی

Image
  ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਪਰ ਸਾਡੀ ਮਾਂ ਬੋਲੀ ਪੰਜਾਬੀ ਦੀ ਦੋਹਾਂ ਪੰਜਾਬਾਂ ਵਿਚ ਹਾਲਾਤ ਕੋਈ ਬਹੁਤ ਵਧੀਆ ਨਹੀਂ Like Page- Saab Sangna 💕 نا چڑھدا ہی سانبھے، نا ہی لہندا رکھے ماں بولی میں پنجابی دوہاں پاسے خاواں دھکے اک پاسے ہندی ہاوی، دُوجے اُردو دے پٹّے ماں بولی میں پنجابی دوہاں پاسے خاواں دھکے اُنجھ پتّ میرے دو، دوویں نِکلے کپُتّے ماں بولی میں پنجابی دوہاں پاسے خاواں دھکے میری حالت دے اُتّے بنگالی ویکھ جسّے ماں بولی میں پنجابی دوہاں پاسے خاواں دھکے کوئی انپڑھ آکھے، کوئی پینڈو مینوں دسّے ماں بولی میں پنجابی دوہاں پاسے خاواں دھکے ਨਾ ਚੜ੍ਹਦਾ ਹੀ ਸਾਂਭੇ, ਨਾ ਹੀਂ ਲਹਿੰਦਾ ਰੱਖੇ, ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਇਕ ਪਾਸੇ ਹਿੰਦੀ ਹਾਵੀ, ਦੂਜੇ ਉਰਦੂ ਦੇ ਪੱਟੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਉਂਝ ਪੁੱਤ ਮੇਰੇ ਦੋ, ਦੋਵੇਂ ਨਿਕਲੇ ਕਪੁਤੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਮੇਰੀ ਹਾਲਤ ਦੇ ਉੱਤੇ ਬੰਗਾਲੀ ਵੇਖ ਹੱਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ। ਕੋਈ ਅਨਪੜ੍ਹ ਆਖੇ, ਕੋਈ ਪੇਂਡੂ ਮੈਨੂੰ ਦਸੇ ਮਾਂ ਬੋਲੀ ਮੈਂ ਪੰਜਾਬੀ ਦੋਹਾਂ ਪਾਸੇ ਖਾਵਾਂ ਧੱਕੇ।

Jo Log Humare Desh Ko Azaad Btate Hain

Image
  Jo Log Humare Desh Ko Azaad Btate Hain Woh Log Hqiqat Nahi Khwaab Btate Hain - #SaabSangna جو لوگ ہمارے دیش کو آزاد بتاتے ہیں وہ لوگ حقیقت نہیں خواب بتاتے ہیں - صاب ساںگنا ਜੋ ਲੋਕ ਸਾਡੇ ਦੇਸ਼ ਨੂੰ ਆਜ਼ਾਦ ਦੱਸਦੇ ਨੇ ਓ ਲੋਕ ਹਕੀਕਤ ਨਹੀਂ ਖ਼ਵਾਬ ਦੱਸਦੇ ਨੇ - ਸਾਬ ਸਾਂਗਣਾ

Hakam, #FarmersProtest

Image
  Hakma Ve Tera Hnakaar Khai Janda A Roz Hi Kisana Nu Maar Khai Janda A - #SaabSangna حاکماں وے تیرا ہنکار کھائی جاندا اے روز ہی کساناں نوں مار کھائی جاندا اے - صاب ساںگنا ਹਾਕਮਾਂ ਵੇ ਤੇਰਾ ਹੰਕਾਰ ਖਾਈ ਜਾਂਦਾ ਏ ਰੋਜ਼ ਹੀ ਕਿਸਾਨਾਂ ਨੂੰ ਮਾਰ ਖਾਈ ਜਾਂਦਾ ਏ - ਸਾਬ ਸਾਂਗਣਾ

Bapu Bhagat Singh #Farmersprotest

Image
  Bapu(Bhagat Singh) aj v je hakam ne zulm krna nahi chhadeya Tan puttan teryan v hakan lyi ladna nahi chhadeya Aneka vaar ayian ne j a ratan damna diya Tan Inqlaban de surjan v kde chadna nahi chhadeya - Saab Sangna باپو اج وی جے حاکم نے ظلم کرنا نہی چھڈیا تاں پتاں تیریاں وی حقاں لئی لڑنا نہی چھڈیا انیکاں وار آئیاں نے جے اے راتاں دمن دیاں تاں انقلاب دے سورجاں وی کدے چھڈنا نہی چھڈیا - صاب ساںگنا ਬਾਪੂ ਅੱਜ ਵੀ ਜੇ ਹਾਕਮ ਨੇ ਜ਼ੁਲਮ ਕਰਨਾ ਨਹੀਂ ਛੱਡਿਆ ਤਾਂ ਪੁੱਤਾਂ ਤੇਰਿਆਂ ਵੀ ਹੱਕਾਂ ਲਈ ਲੜਨਾ ਨਹੀਂ ਛੱਡਿਆ ਅਨੇਕਾਂ ਵਾਰ ਆਈਆਂ ਨੇ ਜੇ ਏ  ਰਾਤਾਂ ਦਮਨ ਦੀਆਂ ਤਾਂ ਇਨਕਲਾਬ ਦੇ ਸੂਰਜਾਂ ਵੀ ਕਦੇ ਚੜ੍ਹਨਾ ਨਹੀਂ ਛੱਡਿਆ - ਸਾਬ ਸਾਂਗਣਾ

Janaja, Urdu poetry

Image
  Like Page - Saab Sangna 💕 Mere Janaje Mein Woh Shamil Tha jiska Umer Bhar Intezaar Kra Us Ko bulane ke liye dekho humein marna Pda - #SaabSangna میرے جنازے میں وہ شامل تھا جس کا عمر بر انتظار کرا اُس کو بلانے کے لیے دیکھو ہمیں مرنا پڑا - صاب ساںگنا ਮੇਰੇ ਜਨਾਜ਼ੇ ਮੇਂ ਵੋ ਸ਼ਾਮਿਲ ਥਾ ਜਿਸਕਾ ਉਮਰ ਭਰ ਇੰਤਜ਼ਾਰ ਕਰਾ ਉਸ ਕੋ ਬੁਲਾਨੇ ਕੇ ਲੀਏ ਦੇਖੋ ਹਮੇਂ ਮਰਨਾ ਪੜਾ - ਸਾਬ ਸਾਂਗਣਾ

Aukaat aur Meyar, Urdu poetry

Image
  Hamari itni Aukaat Nahi Jaisa Uska Meyar Hai Hum Hain Mamuli Jahe aur woh Shahkaar hai - #SaabSangna ہماری اتنی اوقات نہیں جیسا اُسکا معیار ہے ہم تو ہیں معمولی جہے اور وہ شاہکار ہے - صاب ساںگنا ਸਾਡੀ ਓਨੀ ਔਕਾਤ ਨਹੀਂ ਜਿੱਡਾ ਉਸਦਾ ਮਿਆਰ ਏ ਅਸੀ ਤਾਂ ਹਾਂ ਮਾਮੂਲੀ ਜਹੇ ਤੇ ਉਹ ਸ਼ਾਹਕਾਰ ਏ - ਸਾਬ ਸਾਂਗਣਾ

Goodbye 2020

Image
  Like Page - Saab Sangna 💕 Is Saal Jaisa Fir Koi Saal Na aye Bahut tang kiya, is ka kheyal na aye Arooz hi arooz bas dekhe duniya Karte hain dua ab jwaal na aye Jiska jwaab bas dooriyan hi ho Aye khuda fir aisa koi swaal na aye - #SaabSangna اِس سال جیسا پھر کوئی سال نہ آئے بہت تنگ کیا، اس کا خیال نے آئے عروج ہی عروج بس دیکھے دُنیا کرتے ہیں دعا اب زوال نہ آئے جس کا جواب فقط دوریاں ہی ہوں اے خُدا پھر ایسا کوئی سوال نہ آئے ਇਸ ਸਾਲ ਵਰਗਾ ਫਿਰ ਕੋਈ ਸਾਲ ਨਾ ਆਵੇ ਬਹੁਤ ਤੰਗ ਕੀਤਾ, ਇਸ ਦਾ ਖਿਆਲ ਨਾ ਆਵੇ ਅਰੂਜ਼ ਹੀ ਅਰੂਜ਼ ਬੱਸ ਦੇਖੇ ਦੁਨੀਆਂ ਕਰਦੇ ਹਾਂ ਦੁਆ ਹੁਣ ਜਵਾਲ ਨਾ ਆਵੇ ਜਿਸ ਦਾ ਜਵਾਬ ਬੱਸ ਹੋਵਣ ਦੂਰੀਆਂ ਫਿਰ ਰੱਬਾ ਐਸਾ ਕੋਈ ਸਵਾਲ ਨਾ ਆਵੇ

Saal Guzar Gya, Urdu poetry

Image
  Aage Ka kuchh pta nahi filhaal guzar gya Yaar bin tere aik aur saal guzar gya - #SaabSangna آگے کا کچھ پتہ نہیں فی الحال گزر گیا یارا تیرے بنا ایک اور سال گزر گیا - صاب ساںگنا ਅੱਗੇ ਦਾ ਕੁਝ ਪਤਾ ਨਹੀਂ ਫਿਲਹਾਲ ਗੁਜ਼ਰ ਗਿਆ ਯਾਰਾ ਤੇਰੇ ਬਿਨਾ ਇਕ ਹੋਰ ਸਾਲ ਗੁਜ਼ਰ ਗਿਆ - ਸਾਬ ਸਾਂਗਣਾ

Too Much Democracy

Image
  Like Page - Saab Sangna 💕 "Sab chaga si" sade desh vich Apradhi baithe ne mantriyan de bhes vich Kyunki too much democracy "Man ki baat" sundi nahi sarkar sunandi a Punjipatiyan ton puchh ke navi niti bnandi a Kyunki too much democracy Haq mange tan urban naxal jan fir khalistani Tukde tukde gang kahe jan fir Pakistani Kyunki too much democracy Gunde sansad vich baithe, kai jailan vich bedosh ne Kai masleyan utte adaltan vi khamosh ne, Kyunki too much democracy Media v haqumat di bhagti de vich leen hoeya Bhatke hoye dasda a kisaan ja baag shaheen hoeya, Kyunki too much democracy Do waqt di roti nu muhtaz jothe insaan hoeya Othe hun navi sansad di tameer da ailaan hoeya, Kyunki too much democracy - #SaabSangna "ਸੱਭ ਚੰਗਾ... ਸੀ.." ਸਾਡੇ ਦੇਸ਼ ਵਿੱਚ ਅਪਰਾਧੀ ਬੈਠੇ ਨੇ ਮੰਤਰੀਆਂ ਦੇ ਭੇਸ ਵਿੱਚ, ਕਿਉਂਕਿ #TooMuchDemocracy " ਮਨ ਕੀ ਬਾਤ" ਸੁਣਦੀ ਨਹੀਂ ਸਰਕਾਰ ਸੁਣਾਂਦੀ ਏ ਪੂੰਜੀਪਤੀਆਂ ਤੋਂ ਪੁੱਛ ਨਵੀਂ ਨੀਤੀ ਬਣਾਂਦੀ ਏ, ਕਿਉਂਕਿ Too Much Democracy ਹੱਕ ਮੰਗੇ ਤਾ...

Gallan Te Waade, Sad Punjabi Poetry

Image
  Like Page - Saab Sangna 💕 Asi Gallan V Pugande Rahe O Waade V Bhul Jande Rahe - #SaabSangna اسی گلّاں وی پوگاندے رہے او وعدے وی بُھل جاندے رہے - صاب ساںگنا ਅਸੀਂ ਗੱਲਾਂ ਵੀ ਪੁਗਾਂਦੇ ਰਹੇ ਓ ਵਾਅਦੇ ਵੀ ਭੁੱਲ ਜਾਂਦੇ ਰਹੇ - ਸਾਬ ਸਾਂਗਣਾ