Ki Karna Punjabi Shayari
ਸਾਡੀ ਮੰਜਲ ਮਿਲ ਗੲੀ ਕਿਸੇ ਹੋਰ ਨੂੰ ਅਸੀ ਰਾਂਹਾਂ ਦਾ ਕੀ ਕਰਨਾ, ਸਾਡੀ ਜਿੰਦਗੀ ਸਾਡੀ ਨਾ ਰਹੀ ਅਸੀ ਸਾਂਹਾਂ ਦਾ ਕੀ ਕਰਨਾ, ਜੇ ਸੱਜਣ ਸਾਹਮਣੇ ਦਿਸਣਾ ਨੲੀ ਅਸੀ ਨਿਗਾਂਹਾਂ ਦਾ ਕੀ ਕਰਨਾ, ਸਾਨੂੰ ਮਿਲ ਗੲੀ ਸਜਾ ਬੇਕਸੂਰਾਂ ਨੂੰ ਅਸੀ ਗੁਨਾਂਹਾਂ ਦਾ ਕੀ ਕਰਨਾ, ਸਾਡੀ ਕਿਸ਼ਤੀ ਵਿਚ ਸੁਰਾਖ ਹੋੲੇ ਅਸੀ ਮਲਾਹਾਂ ਦਾ ਕੀ ਕਰਨਾ। ਸਾਬ ਸਾਂਗਣਾ